ਸਪਲੀਮੈਂਟਸ ਕਿਹੜੇ ਲੋਕਾਂ ਲਈ ਹੁੰਦੇ ਖਤਰਨਾਕ?

Published by: ਏਬੀਪੀ ਸਾਂਝਾ

ਸਪਲੀਮੈਂਟਸ ਵਿੱਚ ਸਟੇਰਾਇਡਸ, ਸਿੰਥੇਟਿਕ ਪ੍ਰੋਟੀਨ, ਕੈਫੀਨ, ਕ੍ਰਿਏਟਿਨ ਅਤੇ ਏਨਾਬੌਲਿਕ ਏਜੰਟਸ ਸਣੇ ਕਈ ਹਾਨੀਕਾਰਕ ਕੈਮੀਕਲਸ ਪਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਸਪਲੀਮੈਂਟਸ ਇੰਟਰਨਲ ਆਰਗਨ ਸਣੇ ਸਾਡੇ ਸਰੀਰ ਨੂੰ ਵੀ ਕਾਫੀ ਨੁਕਸਾਨ ਪਹੁੰਚਾਉਂਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਲਈ ਸਪਲੀਮੈਂਟਸ ਖਤਰਨਾਕ ਹੁੰਦੇ ਹਨ

Published by: ਏਬੀਪੀ ਸਾਂਝਾ

ਕਿਡਨੀ ਦੀ ਬਿਮਾਰੀ ਵਾਲੇ ਲੋਕਾਂ ਦੇ ਲਈ ਸਪਲੀਮੈਂਟਸ ਖਤਰਨਾਕ ਹੁੰਦੇ ਹਨ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਸਪਲੀਮੈਂਟਸ ਤੋਂ ਹਾਰਟ ਨੂੰ ਗੰਭੀਰ ਨੁਕਸਾਨ ਹੁੰਦਾ ਹੈ ਅਤੇ ਹਾਰਟ ਅਟੈਕ ਸਣੇ ਦਿਲ ਦੀਆਂ ਕਈ ਗੰਭੀਰ ਬਿਮਾਰੀਆਂ ਦਾ ਖਤਰਾ ਵਧਦਾ ਹੈ

Published by: ਏਬੀਪੀ ਸਾਂਝਾ

ਸਪਲੀਮੈਂਟਸ ਲੈਣ ਨਾਲ ਦਿਲ ਦੀਆਂ ਮਾਸਪੇਸ਼ੀਆਂ ‘ਤੇ ਦਬਾਅ ਪੈਂਦਾ ਹੈ, ਇਸ ਲਈ ਹਾਰਟ ਸਬੰਧੀ ਬਿਮਾਰੀ ਵਾਲੇ ਲੋਕਾਂ ਲਈ ਵੀ ਇਹ ਖਤਰਨਾਕ ਹੁੰਦੇ ਹਨ

Published by: ਏਬੀਪੀ ਸਾਂਝਾ