ਕਿਸ ਵਿਟਾਮਿਨ ਦੀ ਕਮੀਂ ਨਾਲ ਝੜਦੇ ਵਾਲ
ਅੱਜਕੱਲ੍ਹ ਖ਼ਰਾਬ ਲਾਈਫਸਟਾਈਲ ਅਤੇ ਸਟ੍ਰੈਸ ਦੇ ਕਰਕੇ ਲੋਕ ਵਾਲ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ
ਕਈ ਵਾਰ ਵਾਲਾਂ ਨੂੰ ਹੈਲਥੀ ਰੱਖਣ ਦੇ ਲਈ ਤਰ੍ਹਾਂ-ਤਰ੍ਹਾਂ ਦੇ ਕੈਮੀਕਲ ਅਤੇ ਪ੍ਰੋਡਕਟ ਦੀ ਵਰਤੋਂ ਵੀ ਵਾਲ ਝੜਨ ਦੀ ਸਮੱਸਿਆ ਨੂੰ ਵਧਾ ਦਿੰਦਾ ਹੈ
ਆਓ ਜਾਣਦੇ ਹਾਂ ਕਿ ਕਿਸ ਵਿਟਾਮਿਨ ਦੀ ਕਮੀਂ ਨਾਲ ਵਾਲ ਝੜਨ ਲੱਗ ਜਾਂਦੇ ਹਨ
ਵਿਟਾਮਿਨ ਬੀ7 ਦੀ ਕਮੀਂ ਨੂੰ ਪੂਰਾ ਕਰਨ ਲਈ ਅੰਡੇ, ਨਟਸ, ਬੀਜ ਅਤੇ ਪੱਤੇਦਾਰ ਸਬਜ਼ੀਆਂ ਆਪਣੀ ਡਾਈਟ ਸ਼ਾਮਲ ਕਰੋ