ਜੇਕਰ ਤੁਸੀਂ ਨੀਂਦ ਦੇ ਨਾਂ ‘ਤੇ ਸਾਰੀ ਰਾਤ ਬਿਸਤਰ ‘ਤੇ ਲੇਟੇ ਰਹਿੰਦੇ ਹੋ ਤਾਂ ਇਸ ਦਾ ਕਾਰਨ ਤੁਹਾਡੀ ਕੁੱਝ ਬੁਰੀਆਂ ਆਦਤਾਂ ਅਤੇ ਮਾੜੀ ਖਾਣ ਪੀਣ ਦੀਆਂ ਆਦਤਾਂ ਵੀ ਹੋ ਸਕਦੀਆਂ ਹਨ।

ਹਰ ਰੋਜ਼ ਇੱਕੋ ਸਮੇਂ ਸੌਣ ਅਤੇ ਉੱਠਣ ਦੀ ਆਦਤ ਬਣਾਓ।

ਸੋਣ ਤੋਂ ਪਹਿਲਾਂ ਧੀਮੀ ਰੋਸ਼ਨੀ ਅਤੇ ਸ਼ਾਂਤ ਮਾਹੌਲ ਬਣਾਓ।

ਰਾਤ ਨੂੰ ਭਾਰੀ ਖਾਣਾ ਨਾ ਖਾਓ, ਕਿਉਂਕਿ ਪੇਟ ਭਰਿਆ ਹੋਣ ਨਾਲ ਨੀਂਦ ਖਰਾਬ ਹੋ ਸਕਦੀ ਹੈ।

ਰਾਤ ਨੂੰ ਭਾਰੀ ਖਾਣਾ ਨਾ ਖਾਓ, ਕਿਉਂਕਿ ਪੇਟ ਭਰਿਆ ਹੋਣ ਨਾਲ ਨੀਂਦ ਖਰਾਬ ਹੋ ਸਕਦੀ ਹੈ।

ਸੌਣ ਤੋਂ 2-3 ਘੰਟੇ ਪਹਿਲਾਂ ਕੈਫੀਨ ਵਾਲੀਆਂ ਚੀਜ਼ਾਂ ਜਿਵੇਂ ਚਾਹ, ਕੌਫੀ ਨਾ ਪੀਓ।

ਸੌਣ ਤੋਂ 2-3 ਘੰਟੇ ਪਹਿਲਾਂ ਕੈਫੀਨ ਵਾਲੀਆਂ ਚੀਜ਼ਾਂ ਜਿਵੇਂ ਚਾਹ, ਕੌਫੀ ਨਾ ਪੀਓ।

ਦਿਨ ਵਿੱਚ ਜ਼ਿਆਦਾ ਨੀਂਦ ਨਾ ਲਓ, ਇਹ ਰਾਤ ਦੀ ਨੀਂਦ ‘ਤੇ ਅਸਰ ਪਾ ਸਕਦੀ ਹੈ।

ਆਪਣੇ ਬੈੱਡਰੂਮ ਨੂੰ ਸਾਫ਼ ਅਤੇ ਠੰਢਾ ਰੱਖੋ, ਤਾਕਿ ਬਿਹਤਰ ਨੀਂਦ ਆ ਸਕੇ।

ਆਪਣੇ ਬੈੱਡਰੂਮ ਨੂੰ ਸਾਫ਼ ਅਤੇ ਠੰਢਾ ਰੱਖੋ, ਤਾਕਿ ਬਿਹਤਰ ਨੀਂਦ ਆ ਸਕੇ।

ਸੌਣ ਤੋਂ ਪਹਿਲਾਂ ਗਰਮ ਦੁੱਧ ਜਾਂ ਚਾਹ (ਬਿਨਾ ਕੈਫੀਨ ਵਾਲੀ) ਪੀ ਸਕਦੇ ਹੋ।

ਦਿਮਾਗ ਨੂੰ ਸ਼ਾਂਤ ਕਰਨ ਲਈ ਧਿਆਨ ਜਾਂ ਗਹਿਰੀ ਸਾਹ ਲੈਣ ਦੀ ਕਸਰਤ ਕਰੋ।

ਸੌਣ ਦੇ ਤੁਰੰਤ ਪਹਿਲਾਂ ਫੋਨ, ਟੀਵੀ ਜਾਂ ਕੰਪਿਊਟਰ ਦੀ ਸਕ੍ਰੀਨ ਨਾ ਵੇਖੋ।