ਮਖਾਣੇ ਜਾਂ ਫਿਰ ਛੋਲੇ, ਦੋਹਾਂ ‘ਚੋਂ ਕੀ ਜ਼ਿਆਦਾ ਤਾਕਤਵਰ?

ਮਖਾਣੇ ਜਾਂ ਫਿਰ ਛੋਲੇ, ਦੋਹਾਂ ‘ਚੋਂ ਕੀ ਜ਼ਿਆਦਾ ਤਾਕਤਵਰ?

ਮਖਾਣੇ ਅਤੇ ਛੋਲੇ ਦੋਵੇਂ ਹੀ ਸਿਹਤ ਦੇ ਲਈ ਤਾਕਤਵਰ ਹਨ

Published by: ਏਬੀਪੀ ਸਾਂਝਾ

ਇਨ੍ਹਾਂ ਦੋਹਾਂ ਦਾ ਸੇਵਨ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਂਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਮਖਾਣੇ ਜਾਂ ਫਿਰ ਛੋਲੇ? ਦੋਹਾਂ ਵਿਚੋਂ ਕੀ ਜ਼ਿਆਦਾ ਤਾਕਤਵਰ

ਅਜਿਹੇ ਵਿੱਚ ਆਓ ਜਾਣਦੇ ਹਾਂ ਮਖਾਣੇ ਜਾਂ ਫਿਰ ਛੋਲੇ? ਦੋਹਾਂ ਵਿਚੋਂ ਕੀ ਜ਼ਿਆਦਾ ਤਾਕਤਵਰ

ਮਖਾਣੇ ਅਤੇ ਛੋਲੇ ਦੋਹਾਂ ਵਿੱਚ ਪੌਸ਼ਟਿਕ ਤੱਤ ਹੁੰਦੇ ਹਨ

Published by: ਏਬੀਪੀ ਸਾਂਝਾ

ਪਰ ਛੋਲਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ



ਇਹ ਮਾਂਸਪੇਸ਼ੀਆਂ ਨੂੰ ਮਜਬੂਤ ਕਰਨ ਅਤੇ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ

ਜਦਕਿ ਮਖਾਣਾ ਮੈਗਨੇਸ਼ੀਅਮ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ



ਇਸ ਦੇ ਨਾਲ ਹੀ ਮਖਾਣਾ ਬਲੱਡ ਪ੍ਰੈਸ਼ਰ ਅਤੇ ਦਿਲ ਨੂੰ ਬਿਹਤਰ ਬਣਾਉਂਦਾ ਹੈ

ਇਸ ਤੋਂ ਇਲਾਵਾ ਛੋਲਿਆਂ ਵਿੱਚ ਪੋਟਾਸ਼ੀਅਮ ਹੁੰਦਾ ਹੈ, ਜੋ ਕਿ ਉਰਜਾ ਦੇ ਕੇ ਥਕਾਵਟ ਨੂੰ ਘੱਟ ਕਰਦਾ ਹੈ

Published by: ਏਬੀਪੀ ਸਾਂਝਾ