ਸਮੇਂ ਤੋਂ ਪਹਿਲਾਂ ਕਿਉਂ ਆਉਂਦੇ ਪੀਰੀਅਡਸ?

ਔਰਤਾਂ ਨੂੰ ਸਮੇਂ ਤੋਂ ਪਹਿਲਾਂ ਪੀਰੀਅਡਸ ਆਉਣਾ ਆਮ ਗੱਲ ਹੈ

ਆਓ ਜਾਣਦੇ ਹਾਂ ਸਮੇਂ ਤੋਂ ਪਹਿਲਾਂ ਪੀਰੀਅਡਸ ਕਿਉਂ ਆਉਂਦੇ ਹਨ

Published by: ਏਬੀਪੀ ਸਾਂਝਾ

ਮਾਨਸਿਕ ਤਣਾਅ ਦੇ ਕਰਕੇ ਹਾਰਮੋਨਲ ਬੈਲੇਂਸ ਵਿਗੜ ਜਾਂਦੇ ਹਨ ਅਤੇ ਪੀਰੀਅਡਸ ਜਲਦੀ ਆ ਜਾਂਦੇ ਹਨ

ਐਸਟ੍ਰੋਜਨ ਜਾਂ ਪ੍ਰੋਜੇਸਟ੍ਰੋਨ ਦੇ ਪੱਧਰ ਦਾ ਆਮ ਨਾ ਹੋਣਾ ਵੀ ਛੇਤੀ ਪੀਰੀਅਡਸ ਆਉਣ ਦੇ ਕਾਰਨਾਂ ਵਿੱਚ ਸ਼ਾਮਲ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਅਚਾਨਕ ਪਿਲਸ ਲੈਣੀਆਂ ਸ਼ੁਰੂ ਕਰ ਦਿੰਦੇ ਹੋ ਜਾਂ ਬੰਦ ਕਰ ਦਿੰਦੇ ਹੋ ਤਾਂ ਉਸ ਦਾ ਅਸਰ ਪੀਰੀਅਡਸ ‘ਤੇ ਪੈਂਦਾ ਹੈ

ਹਾਇਪੋਥਾਇਰਾਇਡੀਜ਼ਮ ਜਾਂ ਹਾਈਪਰਥਾਇਰਾਇਡੀਜ਼ਮ ਦੇ ਕਰਕੇ ਵੀ ਔਰਤਾਂ ਦੇ ਪੀਰੀਅਡਸ ਸਾਈਕਲ ਵਿੱਚ ਬਦਲਾਅ ਹੋ ਜਾਂਦਾ ਹੈ



ਪੌਲੀਸਿਸਟਿਕ ਓਵਰੀ ਸਿੰਡਰੋਮ ਦੇ ਕਰਕੇ ਵੀ ਪੀਰੀਅਡਸ ਦੇ ਸਮੇਂ ਵਿੱਚ ਬਦਲਾਅ ਹੁੰਦੇ ਹਨ



ਯੂਟਰਸ ਜਾਂ ਸਰਵਿਕਸ ਨਾਲ ਜੁੜੀਆਂ ਸਮੱਸਿਆਵਾਂ ਦੇ ਕਰਕੇ ਵੀ ਪੀਰੀਅਡਸ ਪਹਿਲਾਂ ਆ ਸਕਦੇ ਹਨ



ਹਾਲਾਂਕਿ ਵਾਰ-ਵਾਰ ਪੀਰੀਅਡਸ ਸਮੇਂ ਤੋਂ ਪਹਿਲਾਂ ਆ ਰਹੇ ਹਨ ਤਾਂ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ

ਹਾਲਾਂਕਿ ਵਾਰ-ਵਾਰ ਪੀਰੀਅਡਸ ਸਮੇਂ ਤੋਂ ਪਹਿਲਾਂ ਆ ਰਹੇ ਹਨ ਤਾਂ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ