ਗੰਨੇ ਦਾ ਜੂਸ ਤਕਰੀਬਨ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਤੇ ਗਰਮੀਆਂ ਵਿੱਚ ਰਾਹਤ ਵੀ ਦਿੰਦਾ ਹੈ।

Published by: ਗੁਰਵਿੰਦਰ ਸਿੰਘ

ਇਹ ਸੁਆਦ ਹੋਣ ਦੇ ਨਾਲ-ਨਾਲ ਪੋਸ਼ਕ ਤੱਤਾਂ ਨਾਲ ਭਰਭੂਰ ਹੁੰਦਾ ਹੈ ਇਸ ਵਿੱਚ ਕੈਲਸ਼ੀਅਮ, ਮੈਗਨੀਸ਼ਅਮ, ਆਇਰਨ ਹੁੰਦੇ ਹਨ।

ਹਾਲਾਂਕਿ ਇਸ ਦੇ ਮਿੱਠੇਪਣ ਤੋਂ ਲੋਕ ਸੋਚਦੇ ਹਨ ਕਿ ਇਹ ਭਾਰ ਵਧਾ ਸਕਦਾ ਹੈ

Published by: ਗੁਰਵਿੰਦਰ ਸਿੰਘ

ਮਾਹਰਾਂ ਮੁਤਾਬਕ, ਗੰਨੇ ਦਾ ਜੂਸ ਪੀਣ ਨਾਲ ਭਾਰ ਨਹੀਂ ਵਧਦਾ ਹੈ ਸਗੋਂ ਇਹ ਸਰੀਰ ਨੂੰ ਐਨਰਜੀ ਦਿੰਦਾ ਹੈ।

ਗੰਨੇ ਦੇ ਜੂਸ ਵਿੱਚ ਕੈਲੋਰੀ ਜ਼ਿਆਦਾ ਹੁੰਦੀ ਹੈ ਤੇ ਦਿਨ ਵਿੱਚ ਇੱਕ ਤੋਂ ਜ਼ਿਆਦਾ ਵਾਰ ਪੀਂਦੇ ਹੋ ਤਾਂ ਭਾਰ ਵਧ ਸਕਦਾ ਹੈ।

Published by: ਗੁਰਵਿੰਦਰ ਸਿੰਘ

ਸੀਮਤ ਮਾਤਰਾ ਵਿੱਚ ਪੀਤਾ ਜਾਵੇ ਤਾਂ ਇਸ ਨਾਲ ਭਾਰ ਘਟ ਸਕਦਾ ਹੈ ਤੇ ਹੋਰ ਵੀ ਕਈ ਫ਼ਾਇਦੇ ਮਿਲਦੇ ਹਨ।

ਇਹ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਪਾਣੀ ਦੀ ਕਮੀ ਨਹੀਂ ਹੁੰਦੀ ਹੈ।



ਇਹ ਪਾਚਨ ਵਿੱਚ ਵੀ ਸੁਧਾਰ ਕਰਦਾ ਹੈ ਇਸ ਤੋਂ ਇਲਾਵਾ ਪੇਟ ਵਿੱਚ ਹੋਣ ਵਾਲੀ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ।



ਇਹ ਲਿਵਰ ਨਾਲ ਜੁੜੀਆਂ ਦਿੱਕਤਾਂ ਵੀ ਦੂਰ ਕਰਦਾ ਹੈ ਜਿਵੇਂ ਇਹ ਪੀਲੀਏ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ