ਹਰੀਆਂ ਸਬਜ਼ੀਆਂ ਨੂੰ ਵਾਰ-ਵਾਰ ਗਰਮ ਕਰ ਕੇ ਖਾਣਾ ਖਤਰਨਾਕ ਹੋ ਸਕਦਾ ਹੈ



ਅਸੀਂ ਆਮ ਤੌਰ 'ਤੇ ਰਾਤ ਦੀ ਜਾਂ ਪਹਿਲਾਂ ਪਈ ਸਬਜ਼ੀ ਨੂੰ ਖਾਣ ਤੋਂ ਪਹਿਲਾਂ ਗਰਮ ਕਰਦੇ ਹਾਂ



ਅਜਿਹਾ ਕਰਨਾ ਕਈ ਵਾਰ ਸਿਹਤ ਉੱਤੇ ਭਾਰੀ ਪੈ ਸਕਦਾ ਹੈ



ਉਦਾਹਰਣ ਲਈ ਪਾਲਕ, ਪਾਲਕ ਦੀਆਂ ਪੱਤੀਆਂ ਨੂੰ ਨਾਈਟ੍ਰੇਟ ਅਤੇ ਆਇਰਨ ਨਾਲ ਭਰਪੂਰ ਮੰਨਿਆ ਜਾਂਦਾ ਹੈ।



ਪਰ ਇਸ ਨੂੰ ਵਾਰ-ਵਾਰ ਗਰਮ ਕਰਨ ‘ਤੇ ਇਸ ਦੇ ਸਿਹਤ ਉੱਤੇ ਬੁਰੇ ਅਸਰ ਪੈਂਦੇ ਹਨ



ਇਸ ਨੂੰ ਵਾਰ-ਵਾਰ ਗਰਮ ਕਰਨ ‘ਤੇ ਇਹ ਨਾਈਟ੍ਰਾਈਟਸ ਵਿੱਚ ਬਦਲ ਜਾਂਦਾ ਹੈ।



ਇਹ ਸਰੀਰ ਲਈ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ।



ਇਸ ਲਈ ਇਸ ਨੂੰ ਵਾਰ ਵਾਰ ਗਰਮ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।



ਵਾਰ ਵਾਰ ਗਰਮ ਕਰਨ ਨਾਲ ਸਬਜ਼ੀ ਵਿਚਲੇ ਪੌਸ਼ਕ ਤੱਤ ਵੀ ਨਸ਼ਟ ਹੋ ਜਾਂਦੇ ਹਨ



ਇਸ ਲਈ ਪਾਲਕ ਅਤੇ ਹੋਰ ਹਰੀਆਂ ਸਬਜ਼ੀਆਂ ਨੂੰ ਵਾਰ ਵਾਰ ਗਰਮ ਨਹੀਂ ਕਰਨਾ ਚਾਹੀਦਾ