ਮੌਸਮ ਬਦਲਣ ਦੇ ਨਾਲ-ਨਾਲ ਡੇਂਗੂ ਦੀ ਬਿਮਾਰੀ ਵਧਣੀ ਸ਼ੁਰੂ ਹੋ ਜਾਂਦੀ ਹੈ



ਇਹ ਏਡੀਜ਼ ਮੱਛਰ ਦੇ ਕੱਟਣ ਦੇ ਨਾਲ ਹੁੰਦਾ ਹੈ



ਡੇਂਗੂ ਵਾਲੇ ਮਰੀਜ਼ ਦੇ ਪਲੇਟਲੇਸਟ ਘਟਣੇ ਸ਼ੁਰੂ ਹੋ ਜਾਂਦੇ ਹਨ



ਕੀ ਤੁਹਾਨੂੰ ਪਤਾ ਹੈ ਕੀ ਡੇਂਗੂ ਵਿੱਚ ਕਿਉਂ ਪਿਲਾਇਆ ਜਾਂਦਾ ਪਪੀਤੇ ਦੇ ਪੱਤਿਆਂ ਦਾ ਜੂਸ



ਪਪੀਤੇ ਦੇ ਪੱਤਿਆਂ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਅਤੇ ਵਿਟਾਮਿਨ ਪਾਏ ਜਾਂਦੇ ਹਨ



ਡੇਂਗੂ ਦੇ ਮਰੀਜ਼ਾਂ ਦੇ ਲਈ ਪਪੀਤੇ ਦੇ ਪੱਤੇ ਫਾਇਦੇਮੰਦ ਹੁੰਦੇ ਹਨ



ਪਪੀਤੇ ਦੇ ਪੱਤਿਆਂ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ



ਇਹ ਇਮਿਊਨਿਟੀ ਨੂੰ ਮਜਬੂਤ ਕਰਦੇ ਹਨ ਅਤੇ ਕਿਸੇ ਵੀ ਬਿਮਾਰੀ ਨਾਲ ਲੜਨ ਵਿੱਚ ਮਦਦ ਕਰਦੇ ਹਨ



ਤੁਸੀਂ ਜੂਸ ਦੇ ਨਾਲ ਪੱਕੇ ਜਾਂ ਕੱਚੇ ਪਪੀਤੇ ਦਾ ਸੇਵਨ ਕਰ ਸਕਦੇ ਹੋ



ਕੱਚਾ ਪਪੀਤਾ ਤੁਸੀਂ ਸਬਜ਼ੀ ਬਣਾ ਕੇ ਵੀ ਖਾ ਸਕਦੇ ਹੋ