ਧੁੰਨੀ 'ਚ ਹਿੰਗ ਲਾਉਣ ਨਾਲ ਕੀ ਹੁੰਦਾ ਹੈ
ਧੁੰਨੀ 'ਚ ਹਿੰਗ ਲਾਉਣ ਦੇ ਕਈ ਫਾਇਦੇ ਹੋ ਸਕਦੇ ਹਨ
ਧੁੰਨੀ 'ਚ ਹਿੰਗ ਲਾਉਣ ਨਾਲ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਘੱਟ ਹੋ ਸਕਦੀ ਹੈ
ਪੇਟ ਦਰਦ ਹੋਣ 'ਤੇ ਹਿੰਗ ਨੂੰ ਦੇਸੀ ਘਿਓ ਵਿੱਚ ਮਿਲਾ ਕੇ ਧੁੰਨੀ 'ਤੇ ਲਾਉਣ ਨਾਲ ਆਰਾਮ ਮਿਲਦਾ ਹੈ
ਧੁੰਨੀ 'ਤੇ ਹਿੰਗ ਲਾਉਣ ਨਾਲ ਪਾਚਨ ਤੰਤਰ ਬਿਹਤਰ ਰਹਿੰਦਾ ਹੈ ਅਤੇ ਖਾਣਾ ਚੰਗੀ ਤਰ੍ਹਾਂ ਪਚਦਾ ਹੈ
ਪੇਟ ਵਿੱਚ ਸੋਜ ਹੋਣ 'ਤੇ ਹਿੰਗ ਲਾਉਣ ਨਾਲ ਸੋਜ ਘੱਟ ਹੁੰਦੀ ਹੈ
ਹਿੰਗ ਨੂੰ ਆਲਿਵ ਆਇਲ ਵਿੱਚ ਮਿਲਾ ਕੇ ਧੁੰਨੀ 'ਤੇ ਲਾਉਣ ਵਾਲ ਪੇਟ ਠੰਡਾ ਰਹਿੰਦਾ ਹੈ
ਧੁੰਨੀ 'ਤੇ ਹਿੰਗ ਲਾਉਣ ਨਾਲ ਪੇਟ ਦੀ ਅਕੜਨ ਦੀ ਸਮੱਸਿਆ ਦੂਰ ਹੁੰਦੀ ਹੈ
ਹਿੰਗ ਦਾ ਐਂਟੀਬੈਕਟੀਰੀਅਲ ਗੁਣ ਸਕਿਨ ਦੀ ਸਮੱਸਿਆ ਵਿੱਚ ਮਦਦ ਕਰ ਸਕਦਾ ਹੈ
ਧੁੰਨੀ 'ਤੇ ਹਿੰਗ ਲਾਉਣ ਨਾਲ ਸਰਦੀ-ਜੁਕਾਮ ਤੋਂ ਆਰਾਮ ਮਿਲਦਾ ਹੈ