ਨਿੰਬੂ ਵਿੱਚ ਵਿਟਾਮਿਨ ਬੀ6, ਕੈਲਸ਼ੀਅਮ, ਆਇਰਨ, ਜਿੰਕ ਵਰਗੇ ਹੋਰ ਮਿਨਰਲਸ ਪਾਏ ਜਾਂਦੇ ਹਨ
ਇਸ ਦਾ ਸੇਵਨ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ
ਪਰ ਕੀ ਤੁਹਾਨੂੰ ਪਤਾ ਹੈ ਕਿ ਨਿੰਬੂ ਦੇ ਬੀਜ ਖਾਣ ਨਾਲ ਕੀ ਹੁੰਦਾ ਹੈ
ਆਓ ਤੁਹਾਨੂੰ ਦੱਸਦੇ ਹਾਂ ਕਿ ਨਿੰਬੂ ਦਾ ਬੀਜ ਚਬਾ ਕੇ ਖਾਣ ਨਾਲ ਬਹੁਤ ਫਾਇਦੇ ਹੁੰਦੇ ਹਨ
ਨਿੰਬੂ ਦੇ ਬੀਜ ਬੱਚਿਆਂ ਨੂੰ ਖਵਾਉਣ ਨਾਲ ਇਹ ਉਨ੍ਹਾਂ ਦੀ ਥ੍ਰੇਡਵਰਮ ਬਿਮਾਰੀ ਵਿੱਚ ਰੱਖਿਆ ਕਰਦੇ ਹਨ
ਨਿੰਬੂ ਦੇ ਬੀਜ ਚਬਾ ਕੇ ਖਾਣ ਨਾਲ ਪਾਚਨ ਤੰਤਰ ਹੈਲਥੀ ਰਹਿੰਦਾ ਹੈ
ਇਸ ਨਾਲ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਕੰਟਰੋਲ ਰਹਿੰਦਾ ਹੈ