ਗਰਮੀਆਂ ਵਿੱਚ ਬੇਲ ਦਾ ਜੂਸ ਪੀਣ ਦੇ ਫਾਇਦੇ ਅਤੇ ਨੁਕਸਾਨ

ਗਰਮੀਆਂ ਵਿੱਚ ਬੇਲ ਦਾ ਜੂਸ ਸਰੀਰ ਨੂੰ ਠੰਡਕ ਦਿੰਦਾ ਹੈ, ਇਸ ਨੂੰ ਵੁੱਡ ਐਪਲ ਵੀ ਕਹਿੰਦੇ ਹਨ

Published by: ਏਬੀਪੀ ਸਾਂਝਾ

ਆਯੁਰਵੇਦ ਵਿੱਚ ਬੇਲ ਨੂੰ ਪੇਟ ਦੀ ਹਰ ਸਮੱਸਿਆ ਦਾ ਰਾਮਬਾਣ ਮੰਨਿਆ ਗਿਆ ਹੈ

Published by: ਏਬੀਪੀ ਸਾਂਝਾ

ਬੇਲ ਦਾ ਜੂਸ ਪੀਣ ਨਾਲ ਸਰੀਰ ਦਾ ਤਾਪਮਾਨ ਕੰਟਰੋਲ ਵਿੱਚ ਰਹਿੰਦਾ ਹੈ

Published by: ਏਬੀਪੀ ਸਾਂਝਾ

ਕਬਜ਼, ਗੈਸ, ਐਸੀਡਿਟੀ ਵਿੱਚ ਬੇਲ ਦਾ ਜੂਸ ਕਮਾਲ ਕਰਦਾ ਹੈ, ਇਸ ਵਿੱਚ ਟੈਨਿਨ ਹੁੰਦਾ ਹੈ, ਜੋ ਕਿ ਪੇਟ ਨੂੰ ਸਾਫ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਡਾਇਰੀਆ ਤੋਂ ਵੀ ਰਾਹਤ ਦਿੰਦਾ ਹੈ

Published by: ਏਬੀਪੀ ਸਾਂਝਾ

ਬੇਲ ਦਾ ਜੂਸ ਪੀਣ ਨਾਲ ਸ਼ੂਗਰ ਲੈਵਲ ਨਹੀਂ ਵਧਦਾ ਹੈ

Published by: ਏਬੀਪੀ ਸਾਂਝਾ

ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਬੇਲ ਇਮਿਊਨਿਟੀ ਵਧਾਉਂਦਾ ਹੈ, ਇਸ ਨਾਲ ਮੂੰਹ ਦੇ ਛਾਲਿਆਂ ਤੋਂ ਵੀ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਬੇਲ ਦਾ ਜੂਸ ਪੀਣ ਨਾਲ ਕਬਜ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਸ਼ੂਗਰ ਦੀ ਦਵਾਈ ਲੈਣ ਵਾਲੇ ਲੋਕ ਸਾਵਧਾਨ ਰਹਿਣ। ਬੇਲ ਦਾ ਜੂਸ ਬਲੱਡ ਸ਼ੂਗਰ ਬਹੁਤ ਘੱਟ ਕਰ ਸਕਦਾ ਹੈ।

Published by: ਏਬੀਪੀ ਸਾਂਝਾ