ਉਬਲਿਆ ਅੰਡਾ ਜਾਂ ਆਮਲੇਟ, ਗਰਮੀਆਂ ਵਿੱਚ ਕੀ ਹੁੰਦਾ ਵਧੀਆ?

Published by: ਏਬੀਪੀ ਸਾਂਝਾ

ਉਬਲਿਆ ਅੰਡਾ ਹਲਕਾ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਇਹ ਗਰਮੀਆਂ ਵਿੱਚ ਆਸਾਨੀ ਨਾਲ ਪੱਚ ਜਾਂਦਾ ਹੈ

Published by: ਏਬੀਪੀ ਸਾਂਝਾ

ਉਬਲੇ ਅੰਡੇ ਵਿੱਚ ਤੇਲ ਨਹੀਂ ਹੁੰਦਾ ਹੈ, ਜਦਕਿ ਆਮਲੇਟ ਵਿੱਚ ਤੇਲ ਅਤੇ ਬਟਰ ਦੀ ਵਰਤੋਂ ਹੁੰਦੀ ਹੈ

Published by: ਏਬੀਪੀ ਸਾਂਝਾ

ਉਬਲਿਆ ਅੰਡਾ ਖਾਣ ਨਾਲ ਪੇਟ ਭਾਰੀ ਨਹੀਂ ਲੱਗਦਾ, ਖਾਸ ਕਰਕੇ ਗਰਮੀ ਦੇ ਮੌਸਮ ਵਿੱਚ

Published by: ਏਬੀਪੀ ਸਾਂਝਾ

ਜ਼ਿਆਦਾ ਤਲਿਆ ਭੁੰਨਿਆ ਆਮਲੇਟ ਸਰੀਰ ਵਿੱਚ ਗਰਮੀ ਵਧਾ ਸਕਦਾ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਡੀਹਾਈਡ੍ਰੇਸ਼ਨ ਦਾ ਖਤਰਾ ਰਹਿੰਦਾ ਹੈ

Published by: ਏਬੀਪੀ ਸਾਂਝਾ

ਉਬਲਿਆ ਅੰਡਾ ਅਤੇ ਆਮਲੇਟ ਦੋਹਾਂ ਵਿੱਚ ਪ੍ਰੋਟੀਨ ਲਗਭਗ ਬਰਾਬਰ ਹੁੰਦਾ ਹੈ

Published by: ਏਬੀਪੀ ਸਾਂਝਾ

ਆਮਲੇਟ ਵਿੱਚ ਮਸਾਲੇ ਅਤੇ ਮਿਰਚ ਹੁੰਦੇ ਹਨ, ਜੋ ਕਿ ਗਰਮੀਆਂ ਵਿੱਚ ਪੇਟ ਵਿੱਚ ਜਲਨ ਕਰ ਸਕਦਾ ਹੈ

Published by: ਏਬੀਪੀ ਸਾਂਝਾ

ਦੋਵੇਂ ਹੀ ਐਨਰਜੀ ਦਿੰਦੇ ਹਨ, ਪਰ ਉਬਲਿਆ ਅੰਡਾ ਜ਼ਿਆਦਾ ਹਲਕਾ ਮਹਿਸੂਸ ਹੁੰਦਾ ਹੈ

Published by: ਏਬੀਪੀ ਸਾਂਝਾ