ਘਰ ਵਿੱਚ ਇਦਾਂ ਲਾਓ ਚੈਰੀ ਟੋਮਾਟੋ

Published by: ਏਬੀਪੀ ਸਾਂਝਾ

ਘਰ ਵਿੱਚ ਚੈਰੀ ਟੋਮਾਟੋ ਲਾਉਣਾ ਬਹੁਤ ਸੌਖਾ ਹੈ ਅਤੇ ਇਸ ਨੂੰ ਬਾਲਕਨੀ ਜਾਂ ਟੈਰੇਸ ਵਿੱਚ ਲਾਇਆ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਚੰਗੇ ਕੁਆਲਿਟੀ ਦੇ ਹਾਈਬ੍ਰਿਡ ਜਾਂ ਦੇਸੀ, ਰੋਗ ਮੁਕਤ ਬੀਜ ਦੀ ਚੋਣ ਕਰੋ

Published by: ਏਬੀਪੀ ਸਾਂਝਾ

10-12 ਇੰਚ ਡੂੰਘਾ ਗਮਲਾ ਲਓ ਅਤੇ ਇਸ ਵਿੱਚ ਪਾਣੀ ਦੀ ਨਿਕਾਲੀ ਲਈ ਜਗ੍ਹਾ ਛੱਡ ਦਿਓ

Published by: ਏਬੀਪੀ ਸਾਂਝਾ

ਮਿੱਟੀ ਵਿੱਚ ਗਾਰਡਨ ਸਾਇਲ, ਕੰਪੋਸਟ ਅਤੇ ਰੇਤ (50:30:20) ਦੇ ਅਨੁਪਾਤ ਨਾਲ ਮਿਲਾ ਕੇ ਵਰਤੋ

Published by: ਏਬੀਪੀ ਸਾਂਝਾ

ਬੀਜ ਨੂੰ 1 ਤੋਂ 2 ਸੈ.ਮੀ ਡੂੰਘਾਈ ਵਿੱਚ ਬੀਜ ਕੇ ਹਲਕੀ ਸਿੰਚਾਈ ਕਰੋ ਅਤੇ ਨਮੀਂ ਬਣਾ ਕੇ ਰੱਖੋ

Published by: ਏਬੀਪੀ ਸਾਂਝਾ

ਰੋਜ਼ 5 ਤੋਂ 7 ਘੰਟੇ ਦੀ ਸਿੱਧੀ ਧੁੱਪ ਜ਼ਰੂਰੀ ਹੈ, ਉਦੋਂ ਹੀ ਪੌਦਾ ਸਿਹਤਮੰਦ ਰਹੇਗਾ

Published by: ਏਬੀਪੀ ਸਾਂਝਾ

ਪਾਣੀ ਸੰਤੁਲਿਤ ਮਾਤਰਾ ਵਿੱਚ ਦਿਓ ਅਤੇ ਸਮੇਂ ਸਮੇਂ ਤੇ ਛੰਟਾਈ ਕਰੋ

Published by: ਏਬੀਪੀ ਸਾਂਝਾ

ਹਰ 15 ਤੋਂ 20 ਦਿਨ ਵਿੱਚ ਜੈਵਿਕ ਖਾਦ ਦਿਓ ਅਤੇ ਨਿੰਮ ਦੇ ਤੇਲ ਨਾਲ ਕੀੜਿਆਂ ਦਾ ਬਚਾਅ ਕਰੋ

Published by: ਏਬੀਪੀ ਸਾਂਝਾ

ਇਹ ਪੌਦਾ ਛੇਤੀ ਵੱਧ ਜਾਂਦਾ ਹੈ ਅਤੇ ਲਗਭਗ 50 ਤੋਂ 70 ਦਿਨਾਂ ਵਿੱਚ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ

Published by: ਏਬੀਪੀ ਸਾਂਝਾ