ਘਰ ਵਿੱਚ ਇਦਾਂ ਬਣਾਓ ਖਜੂਰ ਦੀ ਚਟਨੀ

ਜੇਕਰ ਤੁਸੀਂ ਅੰਬ ਦੀ ਚਟਨੀ, ਪੁਦੀਨੇ ਦੀ ਚਟਨੀ ਅਤੇ ਧਨੀਏ ਜਾਂ ਟਮਾਟਰ ਦੀ ਚਟਨੀ ਹੀ ਖਾਧੀ ਹੋਵੇਗੀ ਪਰ ਕੀ ਤੁਸੀਂ ਕਦੇ ਖਜੂਰ ਦੀ ਚਟਨੀ ਖਾਦੀ ਹੈ

Published by: ਏਬੀਪੀ ਸਾਂਝਾ

ਖਜੂਰ ਦੀ ਚਟਨੀ ਖਾਣ ਵਿੱਚ ਜਿੰਨੀ ਸੁਆਦ ਹੁੰਦੀ ਹੈ, ਉੰਨੀ ਹੀ ਫਾਇਦੇਮੰਦ ਲੱਗਦੀ ਹੈ

Published by: ਏਬੀਪੀ ਸਾਂਝਾ

ਬਜ਼ਾਰ ਵਿੱਚ ਮਿਲਣ ਵਾਲੀ ਖਜੂਰ ਦੀ ਚਟਨੀ ਦਾ ਸੁਆਦ ਗਾੜ੍ਹਾ, ਚਟਪਟਾ ਅਤੇ ਹਲਕਾ ਮਿੱਠਾ ਹੁੰਦਾ ਹੈ, ਜਿਸ ਨੂੰ ਤੁਸੀਂ ਆਸਾਨੀ ਨਾਲ ਘਰ ਵਿੱਚ ਬਣਾ ਸਕਦੇ ਹੋ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਤੁਸੀਂ ਘਰ ਵਿੱਚ ਕਿਵੇਂ ਖਜੂਰ ਦੀ ਚਟਨੀ ਬਣਾ ਸਕਦੇ ਹੋ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਖਜੂਰ ਦੇ ਬੀਜ ਕੱਢ ਕੇ ਉਨ੍ਹਾਂ ਨੂੰ ਥੋੜੀ ਦੇਰ ਪਾਣੀ ਵਿੱਚ ਭਿਓਂ ਕੇ ਨਰਮ ਹੋਣ ਤੱਕ ਉਬਾਲ ਲਓ

Published by: ਏਬੀਪੀ ਸਾਂਝਾ

ਫਿਰ ਉਸ ਨੂੰ ਮਿਕਸਰ ਵਿੱਚ ਪਾ ਕੇ ਸਮੂਦ ਪੇਸਟ ਬਣਾ ਲਓ ਅਤੇ ਇੱਕ ਪੈਨ ਵਿੱਚ ਜੀਰਾ ਦਾ ਤੜਕਾ ਲਾ ਲਓ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਤੜਕੇ ਵਿੱਚ ਖਜੂਰ ਦਾ ਪੇਸਟ ਪਾ ਕੇ ਹਲਕੀ ਗੈਸ ‘ਤੇ ਪਕਾਓ

Published by: ਏਬੀਪੀ ਸਾਂਝਾ

ਹੁਣ ਇਸ ਵਿੱਚ ਇਮਲੀ ਦਾ ਪਾਣੀ, ਗੁੜ, ਲਾਲ ਮਿਰਚ ਪਾਉਡਰ ਅਤੇ ਨਮਕ ਪਾ ਕੇ ਗਾੜ੍ਹਾ ਹੋਣ ਦਿਓ

Published by: ਏਬੀਪੀ ਸਾਂਝਾ

ਅਖੀਰ ਵਿੱਚ ਇਸ ਵਿੱਚ ਭੁੰਨਿਆ ਹੋਇਆ ਜੀਰਾ ਪਾ ਕੇ ਖਜੂਰ ਦੀ ਚਟਨੀ ਸਰਵ ਕਰੋ

Published by: ਏਬੀਪੀ ਸਾਂਝਾ