Litchi Benefits : ਲੀਚੀ ਖਾਣ ਨਾਲ ਸਰੀਰ ਨੂੰ ਕਿਹੜੇ ਵਿਟਾਮਿਨ ਮਿਲਦੇ ਹਨ?

Published by: ਸ਼ੰਕਰ ਦਾਸ

ਲੀਚੀ ਗਰਮੀਆਂ ਦਾ ਮੁੱਖ ਫਲ ਹੈ। ਸੁਆਦ 'ਚ ਮਿੱਠਾ ਅਤੇ ਰਸੀਲਾ ਹੋਣ ਦੇ ਨਾਲ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ।

Published by: ਸ਼ੰਕਰ ਦਾਸ

ਲੀਚੀ 'ਚ ਕਾਰਬੋਹਾਈਡ੍ਰੇਟ, ਵਿਟਾਮਿਨ ਏ ਅਤੇ ਕਾਮਪਲੈਕਸ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ।

Published by: ਸ਼ੰਕਰ ਦਾਸ

ਇਸ ਤੋਂ ਇਲਾਵਾ ਇਸ 'ਚ ਪੌਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ਅਮ, ਫਾਰਸਫੋਰਸ ਅਤੇ ਆਇਰਨ ਵਰਗੇ ਮਿਨਰਲਸ ਪਾਏ ਜਾਂਦੇ ਹਨ।

Published by: ਸ਼ੰਕਰ ਦਾਸ

ਰੋਜ਼ਾਨਾ ਲੀਚੀ ਖਾਣ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ ਅਤੇ ਵੱਧਦੀ ਉਮਰ ਦੇ ਲੱਛਣ ਘੱਟ ਨਜ਼ਰ ਆਉਂਦੇ ਹਨ।

Published by: ਸ਼ੰਕਰ ਦਾਸ

ਲੀਚੀ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ, ਜੋ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦੀ ਹੈ।

Published by: ਸ਼ੰਕਰ ਦਾਸ

ਇਹ ਸਿਹਤਮੰਦ ਚਮੜੀ ਬਣਾਈ ਰੱਖਣ ਅਤੇ ਸਰੀਰ ਨੂੰ ਇਨਫੈਕਸ਼ਨਾਂ ਤੋਂ ਬਚਾਉਣ ਵਿੱਚ ਵੀ ਮਦਦ ਕਰਦੀ ਹੈ।

Published by: ਸ਼ੰਕਰ ਦਾਸ

ਲੀਚੀ ਵਿੱਚ ਵਿਟਾਮਿਨ ਬੀ6 ਹੁੰਦਾ ਹੈ, ਜੋ ਦਿਮਾਗ ਦੇ ਕੰਮਕਾਜ ਅਤੇ ਹਾਰਮੋਨਲ ਸੰਤੁਲਨ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰਦਾ ਹੈ।

Published by: ਸ਼ੰਕਰ ਦਾਸ

ਲੀਚੀ 'ਚ ਪਾਇਆ ਜਾਣ ਵਾਲਾ ਵਿਟਾਮਿਨ ਈ, ਇੱਕ ਐਂਟੀਆਕਸੀਡੈਂਟ, ਚਮੜੀ ਨੂੰ ਨੁਕਸਾਨ ਤੋਂ ਬਚਾਉਂਦਾ ਹੈ। ਇਹ ਸੈੱਲਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ।

Published by: ਸ਼ੰਕਰ ਦਾਸ

ਲੀਚੀ ਵਿੱਚ ਵਿਟਾਮਿਨ ਬੀ2 ਹੁੰਦਾ ਹੈ, ਜੋ ਊਰਜਾ ਉਤਪਾਦਨ ਵਿੱਚ ਮਦਦ ਕਰਦਾ ਹੈ। ਇਹ ਅੱਖਾਂ ਅਤੇ ਚਮੜੀ ਨੂੰ ਸਿਹਤਮੰਦ ਰੱਖਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

Published by: ਸ਼ੰਕਰ ਦਾਸ