ਸਭ ਤੋਂ ਜ਼ਿਆਦਾ ਫਾਈਬਰ ਕਿਹੜੇ ਫਲ ਵਿੱਚ ਹੁੰਦਾ ਹੈ?

Published by: ਏਬੀਪੀ ਸਾਂਝਾ

ਫਲਾਂ ਦਾ ਸੇਵਨ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਪਰ ਕਿਹੜੇ ਫਲ ਵਿੱਚ ਸਭ ਤੋਂ ਜ਼ਿਆਦਾ ਫਾਈਬਰ ਹੁੰਦਾ ਹੈ, ਆਓ ਜਾਣਦੇ ਹਾਂ

Published by: ਏਬੀਪੀ ਸਾਂਝਾ

100 ਗ੍ਰਾਮ ਐਵਾਕਾਡੋ ਵਿੱਚ ਲਗਭਗ 6-7 ਗ੍ਰਾਮ ਫਾਈਬਰ ਹੁੰਦਾ ਹੈ। ਇਹ ਦੁਨੀਆ ਦੇ ਸਭ ਤੋਂ ਜ਼ਿਆਦਾ ਫਾਈਬਰ ਰਿਚ ਫਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

100 ਗ੍ਰਾਮ ਅਮਰੂਦ ਵਿੱਚ ਲਗਭਗ 5-5.5 ਗ੍ਰਾਮ ਫਾਈਬਰ ਹੁੰਦਾ ਹੈ

Published by: ਏਬੀਪੀ ਸਾਂਝਾ

ਇਹ ਕਬਜ਼ ਅਤੇ ਡਾਈਜੇਸ਼ਨ ਦੇ ਸਭ ਲਈ ਸਭ ਤੋਂ ਬਿਹਤਰੀਨ ਫਲ ਹੈ

Published by: ਏਬੀਪੀ ਸਾਂਝਾ

ਇਕ ਨਾਸ਼ਪਤੀ ਵਿੱਚ ਲਗਭਗ 5.5 ਗ੍ਰਾਮ ਫਾਈਬਰ ਹੁੰਦਾ ਹੈ।

Published by: ਏਬੀਪੀ ਸਾਂਝਾ

ਇਸ ਵਿੱਚ ਦੋਵੇਂ ਤਰ੍ਹਾਂ ਦੇ ਫਾਈਬਰ ਹੁੰਦਾ ਹੈ, ਜੋ ਕਿ ਗਟ ਹੈਲਥ ਦੇ ਲਈ ਫਾਇਦੇਮੰਦ ਹੈ

Published by: ਏਬੀਪੀ ਸਾਂਝਾ

ਇੱਕ ਮਧਮ ਆਕਾਰ ਦੇ ਛਿਲਕੇ ਸਣੇ ਸੇਬ ਵਿੱਚ ਲਗਭਗ 4 ਤੋਂ 5 ਗ੍ਰਾਮ ਫਾਈਬਰ ਹੁੰਦਾ ਹੈ, ਇੱਕ ਪਕੇ ਹੋਏ ਕੇਲੇ ਵਿੱਚ ਲਗਭਗ 3 ਤੋਂ 3.1 ਗ੍ਰਾਮ ਫਾਈਬਰ ਪਾਇਆ ਜਾਂਦਾ ਹੈ, ਜੋ ਕਿ ਪਾਚਨ ਵਿੱਚ ਸੁਧਾਰ ਕਰਦਾ ਹੈ,

Published by: ਏਬੀਪੀ ਸਾਂਝਾ

275-300 ਗ੍ਰਾਮ ਪਪੀਤੇ ਵਿੱਚ ਲਗਭਗ 3 ਤੋਂ 5 ਗ੍ਰਾਮ ਫਾਈਬਰ ਹੁੰਦਾ ਹੈ। ਇਹ ਪਾਚਨ ਵਿੱਚ ਮਦਦਗਾਰ ਹੁੰਦਾ ਹੈ ਅਤੇ ਕਬਜ਼ ਤੋਂ ਰਾਹਤ ਦਿੰਦਾ ਹੈ, ਇੱਕ ਕੀਵੀ ਵਿੱਚ ਲਗਭਗ 2 ਤੋਂ 3 ਗ੍ਰਾਮ ਫਾਈਬਰ ਹੁੰਦਾ ਹੈ। ਇਹ ਫਾਈਬਰ ਦਾ ਇੱਕ ਚੰਗਾ ਸਰੋਤ ਹੈ

Published by: ਏਬੀਪੀ ਸਾਂਝਾ