ਮੁਗਲਾਂ ਦੇ ਸਮੇਂ ਕਰਦੇ ਸੀ ਪਲੰਗਤੋੜ ਪਾਨ ਦਾ ਸੇਵਨ, ਜਾਣੋ ਬਣਾਉਣ ਦਾ ਤਰੀਕਾ



ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਪਾਨ ਦਾ ਸਬੰਧ ਸਰੀਰਕ ਸਬੰਧਾਂ ਨਾਲ ਵੀ ਜੁੜਿਆ ਹੈ ਤੇ ਇਸ ਦਾ ਜ਼ਿਕਰ ਕਾਮ ਸੂਤਰ ਵਿੱਚ ਵੀ ਹੈ।



ਕਾਮਸੂਤਰ 'ਚ ਦੱਸਿਆ ਗਿਆ ਹੈ ਕਿ ਸੰਭੋਗ ਦੌਰਾਨ ਪਾਨ ਦੇ ਪੱਤੇ ਇੱਕ ਦੂਜੇ ਨੂੰ ਖੁਆਉਣ ਨਾਲ ਆਨੰਦ ਵਧਦਾ ਹੈ।



ਪਾਨ ਨੂੰ ਕੁਝ ਚੀਜ਼ਾਂ ਨਾਲ ਮਿਲਾ ਕੇ ਖਾਣ ਨਾਲ ਯੋਨ ਸ਼ਕਤੀ ਵਧਦੀ ਹੈ ਤੇ ਵੀਆਗਰਾ ਵਾਂਗ ਇਹ ਕੰਮ ਕਰਦਾ ਹੈ।



ਕਿਸੇ ਸਮੇਂ 'ਪਲੰਗਤੋੜ ਪਾਨ' ਵੀ ਕਾਫੀ ਮਸ਼ਹੂਰ ਹੋਇਆ ਸੀ।



ਇਤਿਹਾਸ 'ਚ ਲਿਖਿਆ ਹੈ ਕਿ ਮੁਗ਼ਲ ਬਾਦਸ਼ਾਹ ਹਰਮ ਦੀਆਂ ਰਾਣੀਆਂ ਨੂੰ ਖੁਸ਼ ਕਰਨ ਲਈ ਸਬੰਧ ਬਣਾਉਣ ਤੋਂ ਪਹਿਲਾਂ ਪਲੰਗਤੋੜ ਪਾਨ ਖਾਂਦੇ ਸਨ।



ਆਯੁਰਵੇਦ ਦੇ ਕੁਝ ਪੁਰਾਣੇ ਮਾਹਿਰਾਂ ਅਨੁਸਾਰ ਪਾਨ ਦੇ ਪੱਤਿਆਂ 'ਤੇ ਕੁਝ ਖਾਸ ਚੀਜ਼ਾਂ ਰੱਖ ਕੇ ਪਲੰਗਤੋੜ ਪਾਨ ਬਣਾਇਆ ਜਾਂਦਾ ਸੀ।



ਪਲੰਗਟੋੜ ਪਾਨ ਮਰਦਾਂ ਅਤੇ ਔਰਤਾਂ ਦੋਵਾਂ ਲਈ ਤਿਆਰ ਕੀਤਾ ਗਿਆ ਸੀ।



ਮਰਦਾਂ ਦੇ ਪਾਨ ਲਈ ਸਮੱਗਰੀ
ਸੁਗੰਧਿਤ ਘਾਹ ਦਾ ਰਸ, ਗੁਲਾਬ, ਕਸ਼ਮੀਰੀ ਕੇਸਰ ਅਤੇ ਕਲਕੱਤਾ ਪਾਨ ਦੇ ਪੱਤੇ


ਔਰਤਾਂ ਲਈ
ਸਫੇਦ ਮੂਸਲੀ, ਕੇਸਰ ਅਤੇ ਗੁਲਾਬ ਵਰਗੀਆਂ ਚੀਜ਼ਾਂ ਸ਼ਾਮਲ ਕੀਤੀਆਂ ਜਾਂਦੀਆਂ ਸਨ।