ਉਬਲਿਆ ਆਲੂ ਖਾਣ ਦੇ ਹੁੰਦੇ ਕਈ ਫਾਇਦੇ

ਭਾਰਤੀ ਰਸੋਈ ਵਿੱਚ ਆਲੂ ਨਾ ਹੋਵੇ, ਇਹ ਕਦੇ ਨਹੀਂ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਆਲੂ ਹਰ ਬੰਦਾ ਘਰ ਵਿੱਚ ਸ਼ੌਂਕ ਨਾਲ ਖਾਂਦਾ ਹੈ

Published by: ਏਬੀਪੀ ਸਾਂਝਾ

ਆਯੁਰਵੇਦ ਵਿੱਚ ਕਿਹਾ ਗਿਆ ਹੈ ਕਿ ਸਹੀ ਮਾਤਰਾ ਵਿੱਚ ਉਬਲਿਆ ਹੋਇਆ ਆਲੂ ਖਾਣ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ

Published by: ਏਬੀਪੀ ਸਾਂਝਾ

ਸਰੀਰ ਵਿੱਚ ਕਮਜ਼ੋਰੀ ਹੋਵੇ ਤਾਂ ਉਬਲੇ ਹੋਏ ਆਲੂ ‘ਤੇ ਥੋੜੀ ਕਾਲੀ ਮਿਰਚ

Published by: ਏਬੀਪੀ ਸਾਂਝਾ

ਅਤੇ ਨਿੰਬੂ ਪਾ ਕੇ ਖਾਣ ਨਾਲ ਸਿਹਤ ਲਈ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਆਲੂ ਵਿੱਚ ਭਰਪੂਰ ਮਾਤਰਾ ਵਿੱਚ ਕਾਰਬੋਹਾਈਡ੍ਰੇਟ ਪਾਇਆ ਜਾਂਦਾ ਹੈ, ਇਸ ਨਾਲ ਊਰਜਾ ਦਾ ਸਰੀਰ ਵਿੱਚ ਪੱਧਰ ਬਣਿਆ ਰਹਿੰਦਾ ਹੈ

Published by: ਏਬੀਪੀ ਸਾਂਝਾ

ਉਬਲੇ ਹੋਏ ਆਲੂ ਨੂੰ ਵਿਟਾਮਿਨ ਬੀ6 ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ, ਜੋ ਕਿ ਸਕਿਨ ਦੇ ਲਈ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਬੱਚੇ ਨੂੰ ਉਬਲਿਆ ਹੋਏ ਆਲੂ ਖਾਣੇ ਚਾਹੀਦੇ ਹਨ, ਉਬਲੇ ਹੋਏ ਆਲੂ ਵਿੱਚ ਵਿਟਾਮਿਨ ਸੀ

Published by: ਏਬੀਪੀ ਸਾਂਝਾ

ਪੋਟਾਸ਼ੀਅਮ ਪਾਇਆ ਜਾਂਦਾ ਹੈ, ਜੋ ਕਿ ਵਾਲਾਂ ਦੇ ਲਈ ਮਹੱਤਵਪੂਰਣ ਪੋਸ਼ਕ ਤੱਤ ਹੁੰਦੇ ਹਨ

Published by: ਏਬੀਪੀ ਸਾਂਝਾ