ਲੌਕੀ, ਜਿਸ ਨੂੰ ਬੋਤਲ ਗੌਰਡ ਵੀ ਕਿਹਾ ਜਾਂਦਾ ਹੈ, ਇਕ ਹਲਕੀ ਅਤੇ ਪੌਸ਼ਟਿਕ ਸਬਜ਼ੀ ਹੈ, ਜੋ ਗਰਮੀਆਂ ’ਚ ਸਰੀਰ ਲਈ ਬਹੁਤ ਲਾਭਦਾਇਕ ਮੰਨੀ ਜਾਂਦੀ ਹੈ।

ਇਸ ’ਚ 90% ਤੋਂ ਵੱਧ ਪਾਣੀ ਹੁੰਦਾ ਹੈ, ਜੋ ਸ਼ਰੀਰ ਨੂੰ ਹਾਈਡ੍ਰੇਟ ਰੱਖਣ ’ਚ ਮਦਦ ਕਰਦਾ ਹੈ।

ਲੌਕੀ ਸਿਰਫ ਹਾਜ਼ਮੇ ਲਈ ਫਾਇਦੇਮੰਦ ਨਹੀਂ ਸਗੋਂ ਇਹ ਡਾਇਬਟੀਜ਼, ਦਿਲ ਦੀਆਂ ਬਿਮਾਰੀਆਂ, ਵਜ਼ਨ ਘਟਾਉਣ ਅਤੇ ਪਾਚਨ ਪ੍ਰਣਾਲੀ ਲਈ ਵੀ ਫਾਇਦੇਮੰਦ ਹੈ।

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਲੌਕੀ ਦੀ ਸਬਜ਼ੀ ਖਾਣ ਨਾਲ ਸਿਹਤ ਨੂੰ ਕੀ-ਕੀ ਲਾਭ ਮਿਲ ਸਕਦੇ ਹਨ।

Published by: ਏਬੀਪੀ ਸਾਂਝਾ

ਡਾਇਬਟੀਜ਼ ਲਈ ਲਾਭਕਾਰੀ

ਭਾਰ ਘਟਾਉਣ ’ਚ ਮਦਦਗਾਰ

Published by: ਏਬੀਪੀ ਸਾਂਝਾ

ਹਾਜ਼ਮੇ ਲਈ ਵਧੀਆ

ਦਿਲ ਦੀ ਸਿਹਤ ਲਈ ਚੰਗੀ

Published by: ਏਬੀਪੀ ਸਾਂਝਾ

ਸਰੀਰ ਨੂੰ ਠੰਡਕ ਦਿੰਦੀ ਹੈ



ਲਿਵਰ ਅਤੇ ਕਿਡਨੀ ਲਈ ਲਾਭਕਾਰੀ