ਹੈਲਥ ਐਕਸਪਰਟਾਂ ਮੁਤਾਬਕ, ਜੇਕਰ ਤੁਸੀਂ ਰੁਟੀਨ ਦੇ ਅਧਾਰ 'ਤੇ ਜ਼ਰੂਰਤ ਤੋਂ ਵੱਧ ਨਮਕ ਖਾ ਰਹੇ ਹੋ, ਤਾਂ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।