ਦੁੱਧ ਦੀ ਮਲਾਈ ਭਾਵੇਂ ਭਾਰੀ ਹੁੰਦੀ ਹੈ ਪਰ ਇਹ ਪੌਸ਼ਟਿਕ ਤੱਤਾਂ ਅਤੇ ਵਿਟਾਮਿਨਸ ਨਾਲ ਭਰਪੂਰ ਹੁੰਦੀ ਹੈ ਜੋ ਕਿ ਸਿਹਤ ਲਈ ਕਈ ਤਰੀਕਿਆਂ ਨਾਲ ਲਾਭਕਾਰੀ ਹੁੰਦੀ ਹੈ।

ਇਹ ’ਚ ਵਿਟਾਮਿਨ A, D, E, K, ਕੈਲਸ਼ੀਅਮ ਅਤੇ ਸਿਹਤਮੰਦ ਚਰਬੀਆਂ ਹੁੰਦੀਆਂ ਹਨ, ਜੋ ਸਰੀਰ ਨੂੰ ਊਰਜਾ ਅਤੇ ਤਾਕਤ ਪ੍ਰਦਾਨ ਕਰਦੀਆਂ ਹਨ। ਆਓ ਜਾਣਦੇ ਹਾਂ ਦੁੱਧ ਦੀ ਮਲਾਈ ਖਾਣ ਨਾਲ ਕੀ-ਕੀ ਫਾਇਦੇ ਹੋ ਸਕਦੇ ਹਨ।

ਮਲਾਈ ’ਚ ਕੈਲਸ਼ੀਅਮ ਅਤੇ ਵਿਟਾਮਿਨ D ਦੇ ਹਨ, ਜੋ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦੇ ਹਨ।

ਮਲਾਈ ’ਚ ਕੈਲਸ਼ੀਅਮ ਅਤੇ ਵਿਟਾਮਿਨ D ਦੇ ਹਨ, ਜੋ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦੇ ਹਨ।

ਇਸ ਦਾ ਸੇਵਨ ਔਰਤਾਂ ਅਤੇ ਬਜ਼ੁਰਗ ਲੋਕਾਂ ਲਈ ਇਹ ਵਧੀਆ ਹੈ, ਕਿਉਂਕਿ ਇਹ ਓਸਟੀਓਪੋਰੋਸਿਸ (ਹੱਡੀਆਂ ਦੀ ਕਮਜ਼ੋਰੀ) ਨੂੰ ਰੋਕ ਸਕਦੀ ਹੈ।

ਘੱਟ ਭਾਰ ਵਾਲੇ ਵਿਅਕਤੀਆਂ ਲਈ ਮਲਾਈ ਬਹੁਤ ਲਾਭਕਾਰੀ ਹੁੰਦੀ ਹੈ ਕਿਉਂਕਿ ਇਹ ਵਧੀਆ ਕੁਆਲਿਟੀ ਵਾਲੀ ਚਰਬੀ ਅਤੇ ਕੈਲੋਰੀਜ਼ ਪ੍ਰਦਾਨ ਕਰਦੀ ਹੈ।

ਇਹ ਸਰੀਰ ਨੂੰ ਤਾਕਤਸ਼ਾਲੀ ਅਤੇ ਐਕਟਿਵ ਬਣਾਉਣ ’ਚ ਮਦਦ ਕਰਦੀ ਹੈ।



ਇਹ ਸਰੀਰ ਨੂੰ ਤਾਕਤਸ਼ਾਲੀ ਅਤੇ ਐਕਟਿਵ ਬਣਾਉਣ ’ਚ ਮਦਦ ਕਰਦੀ ਹੈ।

ਮਲਾਈ ’ਚ moisturizing ਗੁਣ ਹੁੰਦੇ ਹਨ ਜੋ ਸਕਿੱਨ ਨੂੰ ਨਰਮ ਅਤੇ ਚਮਕਦਾਰ ਬਣਾਉਂਦੇ ਹਨ।

ਇਹ ਡ੍ਰਾਈ ਸਕਿੱਨ ਨੂੰ ਹਾਈਡ੍ਰੇਟ ਕਰਦੀ ਹੈ ਅਤੇ ਨਵੀਂ ਚਮਕ ਲਿਆਉਂਦੀ ਹੈ।



ਮਲਾਈ ਨੂੰ ਚਿਹਰੇ 'ਤੇ ਲਗਾਉਣ ਨਾਲ ਗਲੋਅ ਆਉਂਦਾ ਹੈ।

ਮਲਾਈ ਨੂੰ ਚਿਹਰੇ 'ਤੇ ਲਗਾਉਣ ਨਾਲ ਗਲੋਅ ਆਉਂਦਾ ਹੈ।

ਮਲਾਈ ’ਚ ਹੈਲਦੀ ਫੈਟਸ ਹੁੰਦੇ ਹਨ, ਜੋ ਮੋਨੋਅਨਸੈਚੂਰੇਟਡ ਅਤੇ ਪੋਲੀਅਨਸੈਚੂਰੇਟਡ ਚਰਬੀਆਂ ਦੇ ਸਰੋਤ ਹਨ।



ਮਲਾਈ ’ਚ ਵਿਟਾਮਿਨ E ਅਤੇ ਪ੍ਰੋਟੀਨ ਹੁੰਦੇ ਹਨ, ਜੋ ਵਾਲਾਂ ਦੀ ਮਜ਼ਬੂਤੀ ਅਤੇ ਵਾਧੂ ’ਚ ਮਦਦ ਕਰਦੇ ਹਨ।