Blood Pressure: ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਸਰਦੀਆਂ ਅਤੇ ਗਰਮੀਆਂ, ਦੋਵਾਂ ਹੀ ਮੌਸਮਾਂ ਵਿੱਚ ਵੱਖ-ਵੱਖ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਸਰਦੀਆਂ ਵਿੱਚ ਠੰਡੇ ਮੌਸਮ ਕਾਰਨ, ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਜੰਮਣ ਲੱਗਦੀਆਂ ਹਨ।