ਗਰਮੀਆਂ ਵਿੱਚ ਨਹੀਂ ਖਾਣਾ ਚਾਹੀਦਾ ਆਹ ਡ੍ਰਾਈ ਫਰੂਟ

ਡ੍ਰਾਈ ਫਰੂਟ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ

ਜਿਸ ਦੀ ਵਜ੍ਹਾ ਨਾਲ ਇਹ ਸਾਡੇ ਸਰੀਰ ਦੇ ਲਈ ਕਾਫੀ ਫਾਇਦੇਮੰਦ ਮੰਨੇ ਜਾਂਦੇ ਹਨ

ਪਰ ਕਈ ਵਾਰ ਗਰਮੀਆਂ ਵਿੱਚ ਡ੍ਰਾਈ ਫਰੂਟਸ ਖਾਣ ਲਈ ਮਨ੍ਹਾ ਕੀਤਾ ਜਾਂਦਾ ਹੈ

ਗਰਮੀਆਂ ਵਿੱਚ ਅਖਰੋਟ ਨਹੀਂ ਖਾਣਾ ਚਾਹੀਦਾ ਹੈ

ਅਖਰੋਟ ਅਜਿਹਾ ਡ੍ਰਾਈ ਫਰੂਟ ਹੁੰਦਾ ਹੈ, ਜਿਸ ਦੀ ਤਸੀਰ ਗਰਮ ਹੁੰਦੀ ਹੈ

ਅਜਿਹੇ ਵਿੱਚ ਗਰਮੀਆਂ ਵਿੱਚ ਅਖਰੋਟ ਖਾਣ ਨਾਲ ਸਰੀਰ ਵਿੱਚ ਗਰਮੀ ਵੱਧ ਸਕਦੀ ਹੈ ਅਤੇ ਤੁਸੀਂ ਬਿਮਾਰ ਪੈ ਸਕਦੇ ਹੋ

ਇਸ ਤੋਂ ਇਲਾਵਾ ਗਰਮੀਆਂ ਵਿੱਚ ਅੰਜੀਰ ਨਹੀਂ ਖਾਣੀ ਚਾਹੀਦੀ ਹੈ

ਕਿਉਂਕਿ ਅੰਜੀਰ ਦੀ ਵੀ ਤਾਸੀਰ ਗਰਮ ਹੁੰਦੀ ਹੈ, ਇਸ ਕਰਕੇ ਇਸ ਨੂੰ ਖਾਣ ਨਾਲ ਸਿਹਤ ‘ਤੇ ਅਸਰ ਪੈ ਸਕਦਾ ਹੈ

ਉੱਥੇ ਹੀ ਗਰਮੀਆਂ ਵਿੱਚ ਬਦਾਮ ਨੂੰ ਵੀ ਪੂਰੀ ਰਾਤ ਭਿਓਂ ਕੇ ਰੱਖਣਾ ਚਾਹੀਦਾ ਹੈ

Published by: ਏਬੀਪੀ ਸਾਂਝਾ