ਸਰਦੀਆਂ ‘ਚ ਰੋਜ਼ ਇੱਕ ਲੌਂਗ ਖਾਓ, ਹੁੰਦੇ ਹੈਰਾਨ ਕਰਨ ਵਾਲੇ ਫਾਇਦੇ

Published by: ਏਬੀਪੀ ਸਾਂਝਾ

ਸਰਦੀਆਂ ‘ਚ ਰੋਜ਼ ਇੱਕ ਲੌਂਗ ਖਾਣ ਨਾਲ ਸਰੀਰ ਦਾ ਅੰਦਰੂਨੀ ਤਾਪਮਾਨ ਬਣਿਆ ਰਹਿੰਦਾ ਹੈ ਅਤੇ ਠੰਡ ਤੋਂ ਬਚਾਅ ਰਹਿੰਦਾ ਹੈ

Published by: ਏਬੀਪੀ ਸਾਂਝਾ

ਲੌਂਗ ਵਿੱਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਗਲੇ ਦੇ

Published by: ਏਬੀਪੀ ਸਾਂਝਾ

ਇਨਫੈਕਸ਼ਨ ਅਤੇ ਖੰਘ ਤੋਂ ਤੁਰੰਤ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਜੇਕਰ ਰੋਜ਼ ਸਵੇਰੇ ਖਾਲੀ ਪੇਟ ਇੱਕ ਲੌਂਗ ਚਬਾਉਣ ਨਾਲ ਪਾਚਨ ਸ਼ਕਤੀ ਵਧੀਆ ਹੁੰਦੀ ਹੈ

Published by: ਏਬੀਪੀ ਸਾਂਝਾ

ਤਾਂ ਇਸ ਦੇ ਨਾਲ ਹੀ ਗੈਸ ਦੀ ਸਮੱਸਿਆ ਘੱਟ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਇਮਿਊਨ ਸਿਸਟਮ ਮਜਬੂਤ ਹੁੰਦਾ ਹੈ ਅਤੇ ਸਰਦੀ-ਜ਼ੁਕਾਮ ਤੋਂ ਲੜਨ ਵਿੱਚ ਮਦਦ ਮਿਲਦੀ ਹੈ

Published by: ਏਬੀਪੀ ਸਾਂਝਾ

ਲੌਂਗ ਵਿੱਚ ਪਾਇਆ ਜਾਣ ਵਾਲਾ ਯੂਜੇਨੌਲ ਦੰਦ ਅਤੇ ਮਸੂੜਿਆਂ ਦੀ ਸੋਜ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਰਾਤ ਨੂੰ ਲੌਂਗ ਦਾ ਪਾਣੀ ਵਿੱਚ ਉਬਾਲ ਕੇ ਪੀਓ

Published by: ਏਬੀਪੀ ਸਾਂਝਾ

ਇਸ ਨਾਲ ਗਲੇ ਦੀ ਖਰਾਸ਼ ਦੂਰ ਹੁੰਦੀ ਅਤੇ ਕਫ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ