ਠੰਡਾ ਪਾਣੀ ਪੀਣਾ ਖ਼ਾਸ ਕਰਕੇ ਗਰਮੀਆਂ 'ਚ ਸਰੀਰ ਲਈ ਬਹੁਤ ਲਾਭਕਾਰੀ ਸਾਬਤ ਹੁੰਦਾ ਹੈ।

ਇਹ ਸਿਰਫ਼ ਪਿਆਸ ਹੀ ਨਹੀਂ ਬੁਝਾਉਂਦਾ, ਸਗੋਂ ਸਰੀਰ ਨੂੰ ਤੁਰੰਤ ਠੰਡਕ ਪ੍ਰਦਾਨ ਕਰਦਾ ਹੈ, ਜੋ ਕਿ ਗਰਮੀ ਕਾਰਨ ਹੋਣ ਵਾਲੀ ਥਕਾਵਟ ਜਾਂ ਹੀਟ ਸਟ੍ਰੋਕ ਤੋਂ ਬਚਾਉਂਦਾ ਹੈ।

ਠੰਡਾ ਪਾਣੀ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ, ਪੇਟ ਦੀ ਗਰਮੀ ਘਟਾਉਣ ਅਤੇ ਹਾਈਡ੍ਰੇਸ਼ਨ ਵਧਾਉਣ ਵਿੱਚ ਮਦਦ ਕਰਦਾ ਹੈ।

ਪਰ ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਪਾਣੀ ਬਹੁਤ ਠੰਡਾ ਨਾ ਹੋਵੇ, ਨਾ ਹੀ ਖਾਣੇ ਤੁਰੰਤ ਬਾਅਦ ਪੀਣਾ ਚਾਹੀਦਾ ਹੈ।

ਸਰੀਰ ਨੂੰ ਤੁਰੰਤ ਠੰਡਕ ਮਿਲਦੀ ਹੈ।

ਸਰੀਰ ਨੂੰ ਤੁਰੰਤ ਠੰਡਕ ਮਿਲਦੀ ਹੈ।

ਹਾਈਡ੍ਰੇਸ਼ਨ ਲੈਵਲ ਨੂੰ ਬਣਾਈ ਰੱਖਦਾ ਹੈ।

ਗਰਮੀਆਂ ਵਿੱਚ ਹੀਟ ਸਟ੍ਰੋਕ ਤੋਂ ਬਚਾਅ ਕਰਦਾ ਹੈ।

ਥਕਾਵਟ ਦੂਰ ਕਰਦਾ ਹੈ। ਪੇਟ ਦੀ ਗਰਮੀ ਘਟਾਉਂਦਾ ਹੈ। ਮੋਡ ਤਾਜ਼ਾ ਮਹਿਸੂਸ ਹੁੰਦਾ ਹੈ।

ਬਲੱਡ ਸਰਕੂਲੇਸ਼ਨ ਵਿਚ ਮਦਦਗਾਰ ਹੁੰਦਾ ਹੈ।

ਬਲੱਡ ਸਰਕੂਲੇਸ਼ਨ ਵਿਚ ਮਦਦਗਾਰ ਹੁੰਦਾ ਹੈ।

ਤਾਪਮਾਨ ਵਧਣ ਨਾਲ ਹੋਣ ਵਾਲੀ ਬੇਚੈਨੀ ਤੋਂ ਰਾਹਤ ਮਿਲਦੀ ਹੈ।