ਨੀਲੀ ਚਾਹ, ਜਿਸਨੂੰ ਬਟਰਫਲਾਈ ਟੀ ਵੀ ਕਿਹਾ ਜਾਂਦਾ ਹੈ, ਇੱਕ ਹੈਲਥੀ ਜੜੀਬੂਟੀ ਚਾਹ ਹੈ ਜੋ ਬਟਰਫਲਾਈ ਟੀ ਫੁੱਲਾਂ ਤੋਂ ਬਣਾਈ ਜਾਂਦੀ ਹੈ।

ਇਹ ਚਾਹ ਆਪਣੀ ਨੀਲੀ ਰੰਗਤ, ਸੁਆਦ ਅਤੇ ਕਈ ਤਰ੍ਹਾਂ ਦੇ ਸਿਹਤ ਲਾਭਾਂ ਲਈ ਜਣੀ ਜਾਂਦੀ ਹੈ।

ਇਹ ਐਂਟੀਆਕਸੀਡੈਂਟਸ, ਐਂਟੀ-ਇੰਫਲਾਮੇਟਰੀ ਅਤੇ ਡੀਟੌਕਸ ਪ੍ਰਭਾਵਾਂ ਨਾਲ ਭਰਪੂਰ ਹੁੰਦੀ ਹੈ।

ਨੀਲੀ ਚਾਹ ਨਕਸਾਨ ਦੇ ਬਿਨਾਂ ਇੱਕ ਕੁਦਰਤੀ ਤਰੀਕਾ ਹੈ ਸਰੀਰ ਨੂੰ ਤੰਦਰੁਸਤ ਬਣਾਏ ਰੱਖਣ ਦਾ।

ਇਹ ਚਾਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਜੋ ਕਿ ਸਰੀਰ 'ਚ ਤਣਾਅ ਘਟਾਉਂਦੀ ਹੈ।

ਡਿਟੌਕਸ ਕਰਨ ਵਿੱਚ ਮਦਦਗਾਰ – ਲਿਵਰ ਅਤੇ ਸਰੀਰ ਤੋਂ ਜ਼ਹਿਰੀਲੇ ਤੱਤ ਨੂੰ ਬਾਹਰ ਕੱਢ ਕੇ ਸਰੀਰ ਨੂੰ ਸਾਫ ਕਰਦੀ ਹੈ।

ਵਜ਼ਨ ਘਟਾਉਣ ਵਿੱਚ ਸਹਾਇਕ ਹੁੰਦੀ ਹੈ। ਇਸ ਦੇ ਸੇਵਨ ਨਾਲ ਮੈਟਾਬੋਲਿਜ਼ਮ ਨੂੰ ਤੇਜ਼ ਕਰਦੀ ਹੈ।

ਇਹ ਚਾਹ ਚਮਕਦਾਰ ਚਮੜੀ ਲਈ ਲਾਭਕਾਰੀ ਹੈ ਅਤੇ ਚਮੜੀ ਦੀ ਚਮਕ ਵਧਾਉਂਦੀ ਹੈ।

ਦਿਮਾਗੀ ਦੀ ਤੰਦਰੁਸਤੀ ਨੂੰ ਸਧਾਰਦੀ ਹੈ ਅਤੇ ਤਣਾਅ ਨੂੰ ਦੂਰ ਕਰਦੀ ਹੈ। ਇਸ ਦੇ ਸੇਵਨ ਨਾਲ ਨੀਂਦ ਚੰਗੀ ਆਉਂਦੀ ਹੈ।

ਔਰਤਾਂ ਦੇ ਲਈ ਇਹ ਚਾਹ ਵਰਦਾਨ ਹੈ, ਹਾਰਮੋਨ ਸੰਤੁਲਨ ਵਿੱਚ ਸਹਾਇਤਾ ਕਰਦੀ ਹੈ।