ਦਿਨ ‘ਚ ਕਿੰਨੀ ਅੰਜੀਰ ਖਾਣੀ ਚਾਹੀਦੀ ਹੈ?
ਅੰਜੀਰ ਸਾਡੇ ਸਰੀਰ ਦੇ ਲਈ ਫਾਇਦੇਮੰਦ ਹੈ
ਇਹ ਇੱਕ ਪੌਸ਼ਟਿਕ ਫਲ ਹੈ, ਜੋ ਕਿ ਸਿਹਤ ਨੂੰ ਕਈ ਲਾਭ ਪਹੁੰਚਾਉਂਦਾ ਹੈ
ਉੱਥੇ ਹੀ ਅੰਜੀਰ ਵਿੱਚ ਫਾਈਬਰ, ਕੈਲਸ਼ੀਅਮ,ਆਇਰਨ ਅਤੇ ਵਿਟਾਮਿਨ ਵਰਗੇ ਪੋਸ਼ਕ ਤੱਤਾਂ ਦੀ ਭਰਪੂਰ ਮਾਤਰਾ ਹੁੰਦੀ ਹੈ
ਇਸ ਨਾਲ ਪਾਚਨ ਵਿੱਚ ਸੁਧਾਰ ਹੁੰਦਾ ਹੈ ਅਤੇ ਹੱਡੀਆਂ ਮਜਬੂਤ ਬਣਾਉਂਦਾ ਹੈ
ਇਸ ਤੋਂ ਇਲਾਵਾ ਅੰਜੀਰ ਦਾ ਸੇਵਨ ਰਾਤ ਨੂੰ ਭਿਓਂ ਕੇ ਸਵੇਰੇ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ