ਘੜੇ ਦੇ ਪਾਣੀ ਨੂੰ ਕਿੰਨੇ ਦਿਨ ਬਾਅਦ ਬਦਲਣਾ ਚਾਹੀਦਾ?
ਗਰਮੀਆਂ ਵਿੱਚ ਅਕਸਰ ਘੜੇ ਦਾ ਪਾਣੀ ਪੀਣਾ ਪਸੰਦ ਕਰਦੇ ਹਨ
ਘੜੇ ਦਾ ਪਾਣੀ ਕੁਦਰਤੀ ਤੌਰ ‘ਤੇ ਠੰਡਾ ਹੁੰਦਾ ਹੈ ਅਤੇ ਸਰੀਰ ਨੂੰ ਕਈ ਤਰ੍ਹਾਂ ਨਾਲ ਫਾਇਦਾ ਪਹੁੰਚਾਉਂਦਾ ਹੈ
ਖਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ ਤਾਂ ਰੋਜ਼ ਘੜੇ ਨੂੰ ਖਾਲੀ ਕਰਕੇ, ਧੋ ਕੇ ਅਤੇ ਫਿਰ ਪਾਣੀ ਭਰਨਾ ਚਾਹੀਦਾ ਹੈ
ਜੇਕਰ ਤੁਸੀਂ ਘੜੇ ਦਾ ਪਾਣੀ ਰੋਜ਼ ਨਹੀਂ ਬਦਲਦੇ ਹੋ ਤਾਂ ਘੜੇ ਵਿੱਚ ਸੀਲਨ ਜਾਂ ਫੰਗਸ ਲੱਗ ਸਕਦੀ ਹੈ
ਜੇਕਰ ਤੁਹਾਡੇ ਘੜੇ ਵਿੱਚ ਕਦੇ ਫੰਗਸ ਲੱਗ ਜਾਵੇ ਤਾਂ ਉਸ ਨੂੰ ਸਾਫ ਕਰਨ ਦੀ ਥਾਂ ਤੁਰੰਤ ਬਦਲਣਾ ਚਾਹੀਦਾ ਹੈ
ਘੜੇ ਵਿੱਚ ਪਾਣੀ ਨੂੰ ਜ਼ਿਆਦਾ ਦਿਨਾਂ ਤੱਕ ਰੱਖਣ ਨਾਲ ਕੀੜੇ ਲੱਗ ਸਕਦੇ ਹਨ