ਕਿਹੜਾ ਫਲ ਖਾਣ ਨਾਲ ਬੀਪੀ ਘੱਟ ਹੁੰਦਾ?
ਰੋਜ਼ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਕਈ ਲੋਕ ਜੂਝ ਰਹੇ ਹਨ
ਬੀਪੀ ਦੀ ਪਰੇਸ਼ਾਨੀ ਹੋਣ ‘ਤੇ ਆਰਟਰੀਜ਼ ਵਿੱਚ ਬਲੱਡ ਦਾ ਦਬਾਅ ਵੱਧ ਜਾਂਦਾ ਹੈ, ਜਿਸ ਕਰਕੇ ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਹੋਣ ਦਾ ਖਤਰਾ ਰਹਿੰਦਾ ਹੈ
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮਤੌਰ ‘ਤੇ ਜ਼ਿਆਦਾ ਤਲਿਆ-ਭੁੰਨਿਆ ਖਾਣ, ਸਟ੍ਰੈਸ ਲੈਣ, ਕਸਰਤ ਨਾ ਕਰਨ ਅਤੇ ਖਰਾਬ ਲਾਈਫਸਟਾਈਲ ਕਰਕੇ ਹੁੰਦੀ ਹੈ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜਾ ਫਲ ਖਾਣ ਨਾਲ ਬੀਪੀ ਘੱਟ ਹੁੰਦਾ ਹੈ
ਕਈ ਅਜਿਹੇ ਫਲ ਹਨ, ਜਿਨ੍ਹਾਂ ਨੂੰ ਡਾਈਟ ਵਿੱਚ ਸ਼ਾਮਲ ਕਰਨ ਨਾਲ ਬੀਪੀ ਘੱਟ ਹੁੰਦਾ ਹੈ, ਜਿਵੇਂ ਕਿ ਕੇਲਾ, ਸੇਬ, ਬੈਰੀਜ਼, ਸੰਤਰਾ
ਹਾਈ ਬੀਪੀ ਦੇ ਮਰੀਜ਼ਾਂ ਨੂੰ ਆਪਣੀ ਡਾਈਟ ਵਿੱਚ ਇੱਕ ਜਾਂ 2 ਕੇਲੇ ਖਾਣੇ ਚਾਹੀਦੇ ਹਨ
ਇਸ ਤੋਂ ਇਲਾਵਾ ਅੰਬ ਖਾਣ ਨਾਲ ਬੀਪੀ ਘੱਟ ਹੁੰਦਾ ਹੈ, ਕਿਉਂਕਿ ਅੰਬ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ
ਇਸ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਆਪਣੀ ਡਾਈਟ ਵਿੱਚ ਕੀਵੀ ਸ਼ਾਮਲ ਕਰ ਸਕਦੇ ਹੋ