ਪਿਆਜ਼ ਸਬਜ਼ੀ ਦੇ ਸੁਆਦ ਲਈ ਹੀ ਨਹੀਂ ਸਗੋਂ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ।

Published by: ਗੁਰਵਿੰਦਰ ਸਿੰਘ

ਗਰਮੀ ਵਿੱਚ ਕੱਚਾ ਪਿਆਜ਼ ਸਰੀਰ ਨੂੰ ਠੰਡਕ ਦੇਣ ਦਾ ਕੰਮ ਕਰਦਾ ਹੈ

ਰੋਜ਼ਾਨਾ ਕੱਚਾ ਪਿਆਜ਼ ਖਾਣ ਨਾਲ ਸਰੀਰ ਨੂੰ ਮਜ਼ਬੂਤੀ ਮਿਲਦੀ ਹੈ।

Published by: ਗੁਰਵਿੰਦਰ ਸਿੰਘ

ਇਸ ਵਿੱਚ ਫੋਲੇਟ, ਆਇਰਨ, ਪੋਟਾਸ਼ੀਅਮ, ਵਿਟਾਮਿਨ ਸੀ ਤੇ ਬੀ6 ਹੁੰਦਾ ਹੈ

ਇਸ ਵਿੱਚ ਮੈਗਨੀਜ ਹੁੰਦਾ ਹੈ ਜੋ ਸਰਦੀ ਤੇ ਜ਼ੁਕਾਮ ਤੋਂ ਰਾਹਤ ਦਿੰਦਾ ਹੈ।

ਇਹ ਕੈਂਸਰ ਤੇ ਡਾਈਬਟੀਜ਼ ਤੋਂ ਬਚਾਅ ਵਿੱਚ ਵੀ ਮਦਦ ਕਰਦਾ ਹੈ।



ਕੱਚਾ ਪਿਆਜ਼ ਨਾੜਾਂ ਵਿੱਚ ਸੋਜ਼ ਤੇ ਹਾਈ ਬੀਪੀ ਦੀਆਂ ਦਿੱਕਤਾਂ ਨੂੰ ਦੂਰ ਕਰਦਾ ਹੈ।



ਕੱਚਾ ਪਿਆਜ਼ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਜਿਸ ਨਾਲ ਪਾਣੀ ਦੀ ਕਮੀ ਨਹੀਂ ਹੁੰਦੀ ਹੈ



ਪਿਆਜ਼ ਖਾਣ ਨਾਲ ਚਮੜੀ ਤੇ ਵਾਲ਼ ਮਜ਼ਬੂਤ ਤੇ ਚਮਕਦਾਰ ਬਣਦੇ ਹਨ।