ਅਲਸੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਅਲਸੀ ਨੂੰ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਸ਼ੂਗਰ ਕੰਟਰੋਲ ਹੁੰਦੀ ਹੈ ਅਲਸੀ ਵਾਲਾ ਦੁੱਧ ਪੀਣ ਨਾਲ ਆਇਰਨ ਦੀ ਕਮੀਂ ਦੂਰ ਹੁੰਦੀ ਹੈ ਅਲਸੀ ਵਾਲਾ ਦੁੱਧ ਪੀਣ ਨਾਲ ਪਾਈਲਸ ਦੀ ਸਮੱਸਿਆ ਦੂਰ ਹੁੰਦੀ ਹੈ ਇਸ ਦੁੱਧ ਨਾਲ ਸਰੀਰ ਦਾ ਕੋਲੈਸਟ੍ਰੋਲ ਵੀ ਕੰਟਰੋਲ ਹੁੰਦਾ ਹੈ ਅਲਸੀ ਦਾ ਦੁੱਧ ਪੀਣ ਨਾਲ ਮੋਟਾਪਾ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਦੁੱਧ ਵਿੱਚ ਅਲਸੀ ਮਿਲਾ ਕੇ ਪੀਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਅਲਸੀ ਵਾਲਾ ਦੁੱਧ ਕਬਜ ਦੀ ਸਮੱਸਿਆ ਨੂੰ ਘੱਟ ਕਰਦਾ ਹੈ ਔਰਤਾਂ ਨੂੰ ਹਾਰਮੋਨ ਬੈਲੈਂਸ ਲਈ ਆਹ ਦੁੱਧ ਪੀਣਾ ਚਾਹੀਦਾ ਹੈ ਇਸ ਲਈ ਅਲਸੀ ਨੂੰ ਭੁੰਨ ਕੇ ਦੁੱਧ ਵਿੱਚ ਮਿਕਸ ਕਰੋ