ਦੁੱਧ ਵਿੱਚ ਘਿਓ ਮਿਲਾ ਕੇ ਪੀਣ ਦੇ ਫਾਈਦੇ

ਦੁੱਧ ਵਿੱਚ ਘਿਓ ਮਿਲਾ ਕੇ ਪੀਣ ਦੇ ਫਾਈਦੇ

ABP Sanjha
ਘਿਓ ਨੂੰ ਦੁੱਧ ਵਿਚ ਮਿਲਾ ਕੇ ਪੀਣ ਨਾਲ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ।
ABP Sanjha

ਘਿਓ ਨੂੰ ਦੁੱਧ ਵਿਚ ਮਿਲਾ ਕੇ ਪੀਣ ਨਾਲ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ।

ਆਯੁਰਵੈਦਿਕ ਮਾਹਰ ਅਕਸਰ ਸੌਣ ਤੋਂ ਪਹਿਲਾਂ ਇੱਕ ਚਮਚ ਘਿਓ ਦੇ ਨਾਲ ਗਰਮ ਦੁੱਧ ਪੀਣ ਦੀ ਸਲਾਹ ਦਿੰਦੇ ਹਨ।
ABP Sanjha

ਆਯੁਰਵੈਦਿਕ ਮਾਹਰ ਅਕਸਰ ਸੌਣ ਤੋਂ ਪਹਿਲਾਂ ਇੱਕ ਚਮਚ ਘਿਓ ਦੇ ਨਾਲ ਗਰਮ ਦੁੱਧ ਪੀਣ ਦੀ ਸਲਾਹ ਦਿੰਦੇ ਹਨ।

ਇਹ ਸੁਮੇਲ ਇੱਕ ਕੁਦਰਤੀ ਜੁਲਾਬ ਦੇ ਤੌਰ ਤੇ ਕੰਮ ਕਰਦਾ ਹੈ
ABP Sanjha

ਇਹ ਸੁਮੇਲ ਇੱਕ ਕੁਦਰਤੀ ਜੁਲਾਬ ਦੇ ਤੌਰ ਤੇ ਕੰਮ ਕਰਦਾ ਹੈ

ABP Sanjha

ਜਿਨ੍ਹਾਂ ਦੇ ਪੇਟ ਵਿਚ ਕਬਜ਼ ਦੀ ਸਮੱਸਿਆ ਹੈ, ਇਸ ਤੋਂ ਵਧੀਆ ਆਯੁਰਵੈਦਿਕ ਦਵਾਈ ਹੋਰ ਕੋਈ ਨਹੀਂ ਹੋ ਸਕਦੀ

ABP Sanjha

ਪੇਟ ਵਿਚ ਐਸਿਡਿਟੀ ਦੀ ਸਮੱਸਿਆ ਵੀ ਇਸ ਦੇ ਸੇਵਨ ਨਾਲ ਦੂਰ ਹੁੰਦੀ ਹੈ।

ABP Sanjha

ਜੇ ਤੁਸੀਂ ਸਰੀਰ ਵਿਚ ਹਰ ਛੋਟੇ ਛੋਟੇ ਕੰਮ ਕਰਨ ਤੋਂ ਬਾਅਦ ਕਮਜ਼ੋਰੀ ਮਹਿਸੂਸ ਕਰਦੇ ਹੋ,

ABP Sanjha

ਤਾਂ ਇਸ ਥਕਾਵਟ ਦਾ ਇਲਾਜ ਘਿਓ ਨੂੰ ਦੁੱਧ ਵਿਚ ਮਿਲਾ ਕੇ ਕੀਤਾ ਜਾ ਸਕਦਾ ਹੈ।

ABP Sanjha

ਇਹ ਨਾ ਸਿਰਫ ਥਕਾਵਟ ਤੋਂ ਛੁਟਕਾਰਾ ਪਾਉਂਦਾ ਹੈ, ਬਲਕਿ ਸਰੀਰ ਦੀ ਤਾਕਤ ਨੂੰ ਵੀ ਵਧਾਉਂਦਾ ਹੈ

ABP Sanjha

ਘਿਓ ਵਿੱਚ ਬਿਊਟੀਰਿਕ ਐਸਿਡ ਹੁੰਦਾ ਹੈ, ਇਸ ਦਾ ਸੇਵਨ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ