ਦੇਸੀ ਘਿਓ ਦੇ ਨਾਲ ਗੁੜ ਖਾਣਾ ਕਿਉਂ ਫਾਇਦੇਮੰਦ? ਗੁੜ ਅਤੇ ਦੇਸੀ ਘਿਓ ਤਾਂ ਅਸੀਂ ਰੋਜ਼ ਹੀ ਖਾਂਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਨੂੰ ਇਕੱਠਿਆਂ ਖਾਣ ਨਾਲ ਕੀ ਹੁੰਦਾ ਹੈ ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਨੂੰ ਇਕੱਠਿਆਂ ਖਾਣ ਨਾਲ ਕੀ ਹੁੰਦਾ ਹੈ ਆਓ ਤੁਹਾਨੂੰ ਦੱਸਦੇ ਹਾਂ ਦੇਸੀ ਘਿਓ ਅਤੇ ਗੁੜ ਨੂੰ ਇਕੱਠਿਆਂ ਖਾਣਾ ਕਿਉਂ ਫਾਇਦੇਮੰਦ ਘਿਓ ਵਿੱਚ ਕੈਲਸ਼ੀਅਮ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਦਰਦ ਵਿੱਚ ਰਾਹਤ ਦਿੰਦਾ ਹੈ ਗੁੜ ਵਿੱਚ ਨੈਚੂਰਲ ਸ਼ੂਗਰ ਹੁੰਦਾ ਹੈ ਜੋ ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਗੁੜ ਅਤੇ ਘਿਓ ਵਿੱਚ ਵਿਟਾਮਿਨ ਏ, ਈ,ਆਇਰਨ ਅਤੇ ਮੈਗਨੇਸ਼ੀਅਮ ਹੁੰਦਾ ਹੈ ਇਹ ਇਮਿਊਨ ਸਿਸਟਮ ਦੀ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਇਹ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ ਅਤੇ ਮਜਬੂਤ ਤਥਾ ਚਮਕਦਾਰ ਬਣਾਉਂਦਾ ਹੈ