ਅੱਖਾਂ ਵਿੱਚ ਵਾਰ-ਵਾਰ ਸਾੜ ਪੈਣਾ, ਕਿਉਂ ਹੁੰਦੀ ਆਹ ਦਿੱਕਤ ਅੱਖਾਂ ਸਾਡੇ ਸਰੀਰ ਦਾ ਸਭ ਤੋਂ ਜ਼ਰੂਰੀ ਅਤੇ ਨਾਜ਼ੁਕ ਅੰਗ ਹੈ ਅੱਖਾਂ ਦੀ ਮਦਦ ਨਾਲ ਸਾਨੂੰ ਦੁਨੀਆ ਦਾ ਆਨੰਦ ਦੇਖਣ ਨੂੰ ਮਿਲਦਾ ਹੈ ਕੀ ਤੁਹਾਨੂੰ ਪਤਾ ਹੈ ਕੀ ਤੁਹਾਡੀਆਂ ਅੱਖਾਂ ਵਿੱਚ ਵਾਰ-ਵਾਰ ਜਲਨ ਕਿਉਂ ਹੁੰਦੀ ਹੈ ਅੱਖਾਂ ਵਿੱਚ ਸਾੜ ਪੈਣ ਦੇ ਕਈ ਮੁੱਖ ਕਾਰਨ ਹੁੰਦੇ ਹਨ ਇਨ੍ਹਾਂ ਵਿੱਚ ਐਲਰਜੀ, ਧੂੜ, ਪ੍ਰਦੂਸ਼ਣ ਜਾਂ ਡ੍ਰਾਈ ਆਈ ਸਿੰਡਰੋਮ ਹੋਣਾ ਸ਼ਾਮਲ ਹੈ ਕੰਪਿਊਟਰ ਜਾਂ ਮੋਬਾਈਲ ਦੀ ਸਕ੍ਰੀਨ ਦੇ ਸਾਹਮਣੇ ਜ਼ਿਆਦਾ ਸਮਾਂ ਬਿਤਾਉਣ ਨਾਲ ਅੱਖਾਂ ਵਿੱਚ ਸਾੜ ਪੈਂਦਾ ਹੈ ਅੱਖਾਂ ਵਿੱਚ ਸਾੜ ਪੈਣ ਨਾਲ ਧੁੰਧਲਾ ਨਜ਼ਰ ਆਉਣਾ ਵੀ ਸ਼ੁਰੂ ਹੋ ਜਾਂਦਾ ਹੈ ਅਜਿਹੇ ਵਿੱਚ ਸਾਨੂੰ ਲਗਾਤਾਰ ਚਮਕਦਾਰ ਚੀਜ਼ਾਂ ਨੂੰ ਦੇਰ ਤੱਕ ਨਹੀਂ ਦੇਖਣਾ ਚਾਹੀਦਾ ਹੈ ਇਸ ਤੋਂ ਬਚਾਅ ਲਈ ਸਾਨੂੰ ਰੈਗੂਲਰ ਅੱਖਾਂ ਦਾ ਟੈਸਟ ਕਰਵਾਉਣਾ ਚਾਹੀਦਾ ਹੈ