ਨਾਰੀਅਲ ਨੂੰ ਆਪਣੀ ਡਾਈਟ ਵਿੱਚ ਇਨ੍ਹਾਂ ਤਰੀਕਿਆਂ ਨਾਲ ਕਰੋ ਸ਼ਾਮਲ



ਨਾਰੀਅਲ ਸਾਡੀ ਸਿਹਤ ਦੇ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੁੰਦਾ ਹੈ



ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਸ਼ਕ ਤੱਤ ਪਾਏ ਜਾਂਦੇ ਹਨ



ਨਾਰੀਅਲ ਨੂੰ ਤੁਸੀਂ ਆਪਣੀ ਡਾਈਟ ਵਿੱਚ ਕਈ ਤਰੀਕਿਆਂ ਨਾਲ ਸ਼ਾਮਲ ਕਰ ਸਕਦੇ ਹੋ



ਤੁਸੀਂ ਨਾਰੀਅਲ ਦੇ ਪਲਪ ਨੂੰ ਮਿਲਾ ਕੇ ਸਲਾਦ ਵਿੱਚ ਮਿਲਾ ਸਕਦੇ ਹੋ



ਪਿਆਸ ਬੁਝਾਉਣ ਲਈ ਤੁਸੀਂ ਨਾਰਮਲ ਪਾਣੀ ਦੀ ਥਾਂ ਨਾਰੀਅਲ ਪਾਣੀ ਪੀ ਸਕਦੇ ਹੋ



ਇਸ ਨਾਲ ਤੁਹਾਡਾ ਭਾਰ ਵੀ ਘਟੇਗਾ ਅਤੇ ਤੁਸੀਂ ਹਾਈਡ੍ਰੇਟ ਵੀ ਰਹੋਗੇ



ਤੁਸੀਂ ਕੱਚੇ ਨਾਰੀਅਲ ਦੇ ਦੁੱਧ ਨੂੰ ਕੌਫੀ ਜਾਂ ਚਾਹ ਵਿੱਚ ਮਿਲਾ ਕੇ ਪੀ ਸਕਦੇ ਹੋ



ਖਾਣੇ ਵਿੱਚ ਵੀ ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇ ਹੋ



ਤੁਸੀਂ ਨਾਰੀਅਲ ਦੇ ਬੁਰਾਦੇ ਨਾਲ ਬਣੀਆਂ ਕੂਕੀਜ਼ ਅਤੇ ਬੇਕਡ ਸਮਾਨ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ