ਸਿਰਹਾਣਾ ਲੈ ਕੇ ਸੌਣ ਨਾਲ ਕਿਹੜੀ ਬਿਮਾਰੀ ਹੁੰਦੀ ਹੈ ਸੌਣ ਵੇਲੇ ਜ਼ਿਆਦਾਤਰ ਲੋਕ ਸਿਰਹਾਣਾ ਲੈਂਦੇ ਹਨ ਆਓ ਤੁਹਾਨੂੰ ਦੱਸਦੇ ਹਾਂ ਕਿ ਸਿਰਹਾਣਾ ਲੈਣ ਨਾਲ ਕੀ ਨੁਕਸਾਨ ਹੋ ਸਕਦਾ ਹੈ ਬਹੁਤ ਹਾਰਡ ਸਿਰਹਾਣਾ ਲੈਣ ਨਾਲ ਸਰਵਾਈਕਲ ਸਪਾਨਡੀਲਾਈਟਸ ਦੀ ਸਮੱਸਿਆ ਹੋ ਸਕਦੀ ਹੈ ਜ਼ਿਆਦਾ ਸੌਫਟ ਸਿਰਹਾਣੇ ਦੀ ਵਰਤੋਂ ਕਰਨ ਨਾਲ ਬਾਡੀ ਦਾ ਢਾਂਚਾ ਵਿਗੜ ਜਾਂਦਾ ਹੈ ਅਜਿਹੇ ਵਿੱਚ ਧੌਣ ਵਿੱਚ ਦਰਦ ਹੋਣ ਦੀ ਸਮੱਸਿਆ ਹੋ ਸਕਦੀ ਹੈ ਸਿਰਹਾਣਾ ਮੋਟਾ ਹੋਵੇ ਤਾਂ ਧੌਣ ਚਿਨ ਵੱਲ ਝੁਰਦੀ ਹੈ ਜਿਸ ਨਾਲ ਘਰਾੜੇ ਮਾਰਨ ਦੀ ਸਮੱਸਿਆ ਹੋ ਸਕਦੀ ਹੈ ਸਿਰਹਾਣਾ ਬਹੁਤ ਪਤਲਾ ਹੋਣ 'ਤੇ ਸਾਹ ਦੀ ਨਲੀ ਥੋੜੀ ਬੰਦ ਹੋ ਜਾਂਦੀ ਹੈ ਜਿਸ ਨਾਲ ਘਰਾੜੇ ਦੀ ਸਮੱਸਿਆ ਹੋ ਜਾਂਦੀ ਹੈ ਸਿਰਹਾਣੇ ਦੇ ਕਵਰ ਕਾਫੀ ਸਮੇਂ ਤੱਕ ਨਾ ਧੋਣ ਕਰਕੇ ਵੀ ਬੈਕਟੀਰੀਆ ਨਾਲ ਚਿਹਰੇ 'ਤੇ ਪਿੰਪਲਸ ਹੋ ਜਾਂਦੇ ਹਨ ਜ਼ਿਆਦਾ ਉੱਚੇ ਸਿਰਹਾਣੇ ਨਾਲ ਵੀ ਬਲੱਡ ਸਰਕੂਲੇਸ਼ਨ ਸਹੀ ਨਹੀਂ ਹੁੰਦਾ ਹੈ ਅਤੇ ਪੇਟ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ