ਬਵਾਸੀਰ ਹੋਣ ਤੋਂ ਪਹਿਲਾਂ ਨਜ਼ਰ ਆਉਂਦੇ ਆਹ ਲੱਛਣ



ਪਾਈਲਸ ਨੂੰ ਬਵਾਸੀਰ ਕਿਹਾ ਜਾਂਦਾ ਹੈ



ਇਸ ਬਿਮਾਰੀ ਵਿੱਚ ਮਲ ਦੇ ਹੇਠਲੇ ਹਿੱਸੇ ਵਿੱਚ ਸੋਜ ਆ ਜਾਂਦੀ ਹੈ



ਬਵਾਸੀਰ ਦੇ ਸ਼ੁਰੂਆਤੀ ਲੱਛਣਾਂ ਵਿੱਚ ਗੁੱਦਿਆਂ ਦੇ ਨੇੜੇ-ਤੇੜੇ ਗੰਢ ਬਣਨ ਲੱਗ ਜਾਂਦੀ ਹੈ



ਇਸ ਵਿੱਚ ਸਟੂਲ ਪਾਸ ਕਰਨ ਤੋਂ ਬਾਅਦ ਵੀ ਪੇਟ ਸਾਫ ਨਹੀਂ ਹੁੰਦਾ ਹੈ



ਇਸ ਦੇ ਨਾਲ ਹੀ ਸਟੂਲ ਪਾਸ ਕਰਦੇ ਸਮੇਂ ਵੀ ਏਨਸ ਵਿੱਚ ਦਰਦ ਹੁੰਦਾ ਹੈ



ਇਸ ਤੋਂ ਇਲਾਵਾ ਪਾਈਲਸ ਵਿੱਚ ਕਈ ਵਾਰ ਸਟੂਲ ਦੇ ਨਾਲ ਬਲੱਡ ਵੀ ਆਉਣ ਲੱਗਦਾ ਹੈ



ਉੱਥੇ ਹੀ ਏਨਸ ਦੇ ਨੇੜਲੇ ਹਿੱਸੇ ਵਿੱਚ ਖਾਜ ਵੀ ਹੋਣ ਲੱਗ ਪੈਂਦੀ ਹੈ



ਇਸ ਕਰਕੇ ਬਵਾਸੀਰ ਹੋਣ 'ਤੇ ਮਸਾਲੇਦਾਰ ਭੋਜਨ ਖਾਣ ਤੋਂ ਬਚਣਾ ਚਾਹੀਦਾ ਹੈ



ਕਿਉਂਕਿ ਮਸਾਲੇਦਾਰ ਭੋਜਨ ਤੁਹਾਡੇ ਪਾਚਨ ਨੂੰ ਕਮਜ਼ੋਰ ਬਣਾਉਂਦੇ ਹਨ