ਹੈਰਾਨ ਕਰ ਦੇਣਗੇ ਕੜਾਹ ਖਾਣ ਦੇ ਇਹ ਫਾਇਦੇ!

Published by: ਏਬੀਪੀ ਸਾਂਝਾ

ਕੜਾਹ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ

Published by: ਏਬੀਪੀ ਸਾਂਝਾ

ਕੜਾਹ ਖਾਣ ਦੇ ਸ਼ੌਕੀਨ ਲੋਕ ਅਜੇ ਵੀ ਹਰ ਘਰ ਵਿੱਚ ਪਾਏ ਜਾਂਦੇ ਹਨ।



ਕੜਾਹ ਨੂੰ ਆਟਾ, ਘਿਓ, ਗੁੜ ਤੇ ਕਈ ਤਰ੍ਹਾਂ ਦੇ ਸੁੱਕੇ ਮੇਵੇ ਮਿਲਾ ਕੇ ਬਣਾਇਆ ਜਾਂਦਾ ਹੈ।



ਆਟਾ, ਘਿਓ ਤੇ ਗੁੜ ਤਿੰਨੇ ਤਾਕਤਵਰ ਚੀਜ਼ਾਂ ਹਨ। ਇਸ ਲਈ ਕੜਾਹ ਖਾਣ ਨਾਲ ਆਲਸ ਤੇ ਕਮਜ਼ੋਰੀ ਦੂਰ ਹੁੰਦੀ ਹੈ।



ਕੜਾਹ ਖਾਣ ਨਾਲ ਪਾਚਨ ਤੰਤਰ ਠੀਕ ਕੰਮ ਕਰਦਾ ਹੈ ਤੇ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ।



ਕੜਾਹ ਵਿੱਚ ਵਿਟਾਮਿਨ ਬੀ ਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਸ ਨਾਲ ਸਰੀਰ ਦਾ ਵਿਕਾਸ ਬਿਹਤਰ ਹੁੰਦਾ ਹੈ।
ਕੜਾਹ ਪੋਟਾਸ਼ੀਅਮ ਤੇ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਹੱਡੀਆਂ ਨੂੰ ਲਾਭ ਪਹੁੰਚਾਉਂਦਾ ਹੈ


ਤੇ ਦੰਦਾਂ ਦੇ ਵਿਕਾਸ ਵਿੱਚ ਵੀ ਮਦਦ ਕਰਦਾ ਹੈ।



ਕੜਾਹ ਕਾਰਬੋਹਾਈਡ੍ਰੇਟਸ ਦਾ ਭਰਪੂਰ ਸਰੋਤ ਹੈ। ਇਸ ਨੂੰ ਨਾਸ਼ਤੇ ਵਿੱਚ ਖਾਣ ਨਾਲ ਦਿਨ ਭਰ ਲੋੜੀਂਦੀ ਐਨਰਜੀ ਮਿਲਦੀ ਹੈ



ਕਣਕ ਦੇ ਆਟੇ 'ਚ ਮੌਜੂਦ ਕਲੋਰੋਫਿਲ ਖੂਨ ਨੂੰ ਸ਼ੁੱਧ ਕਰਨ 'ਚ ਮਦਦਗਾਰ ਹੁੰਦਾ ਹੈ।