ਖਾਲੀ ਪੇਟ ਨਿੰਮ ਦੀਆਂ ਪੱਤੀਆਂ ਖਾਣ ਦੇ ਫ਼ਾਈਦੇ

ਨਿੰਮ ਦੀਆਂ ਪੱਤੀਆਂ ਦੇ ਸਿਹਤ ਲਈ ਕਈ ਫ਼ਾਈਦੇ ਹਨ



ਨਿੰਮ ਦੀਆਂ ਪੱਤੀਆਂ ਪਾਚਨ-ਤੰਤਰ ਨੂੰ ਸਵਸਥ ਰੱਖਦੀਆਂ ਹਨ



ਇਸ ਦੇ ਸੇਵਨ ਨਾਲ ਬਦਹਜ਼ਮੀ,ਕਬਜ਼ ਪੇਟ ਦਰਦ ਤੋਂ ਰਾਹਤ ਮਿਲਦੀ ਹੈ



ਨਿੰਮ ਦੀਆਂ ਪੱਤੀਆਂ ਖਾਣ ਨਾਲ ਖੂਨ ਸਾਫ਼ ਹੁੰਦਾ ਹੈ



ਇਹ ਸ਼ੂਗਰ ਦੇ ਰੋਗੀਆਂ ਲਈ ਵੀ ਫਾਈਦੇਮੰਦ ਹਨ



ਨਿੰਮ ਦੀਆਂ ਪੱਤੀਆਂ ਵਿੱਚ ਐਂਟੀਇਨਫਲੈਮੈਟਰੀ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ



ਜੋ ਫੋੜੇ-ਫਿੰਸੀਆਂ , ਮੁਹਾਸੇ ਆਦਿ ਦੂਰ ਕਰਨ ਵਿੱਚ ਮਦਦ ਕਰਦੇ ਹਨ



ਨੀਮ ਦੀਾਂ ਪੱਤੀਆਂ ਇਮੂਨਿਟੀ ਸਿਸਟਮ ਨੂੰ ਮਜ਼ਬੂਤ ਕਰਦੀਆਂ ਹਨ



ਇਸ ਦੇ ਸੇਵਨ ਨਾਲ ਦੰਦਾਂ ਵਿੱਚ ਕੈਵਟੀ ਅਤੇ ਕੀੜੇ ਲੱਗਣ ਦਾ ਡਰ ਨਹੀਂ ਰਹਿੰਦਾ