ਕੱਚਾ ਲਸਣ ਸਰੀਰ ਲਈ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ
ਇਹ ਸਰੀਰ ਦਾ ਵਜਨ ਘਟਾਉਣ ਦੇ ਕੰਮ ਆਉਂਦਾ ਹੈ
ਅਸਥਮਾ ਦੇ ਮਰੀਜਾਂ ਲਈ ਕੱਚਾ ਲਸਣ ਬਹੁਤ ਲਾਹੇਵੰਦ ਹੈ
ਇਹ ਦਿਲ ਨੂੰ ਸਵਸਥ ਰੱਖਦਾ ਹੈ ਅਤੇ ਕਲੈਸਟਰੋਲ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ
ਡਾਇਬਟੀਜ਼ ਦੇ ਮਰੀਜ਼ਾਂ ਲਈ ਇਹ ਬਹੁਤ ਫਾਈਦੇਮੰਦ ਹੈ
ਸਰਦੀ ਜੁਕਾਮ ਵਿੱਚ ਕੱਚਾ ਲਸਣ ਰਾਹਤ ਦਿੰਦਾ ਹੈ
ਕੱਚਾ ਲਸਣ ਖਾਣ ਨਾਲ ਕੈਂਸਰ ਵਰਗੀ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ
ਹੱਡੀਆਂ ਮਜ਼ਬੂਤ ਰੱਖਣ ਲਈ ਵੀ ਕੱਚਾ ਲਸਣ ਮਦਦ ਕਰਦਾ ਹੈ
ਇਮਇਊਨਟੀ ਵਧਾਉਣ ਵਿੱਚ ਵੀ ਸਹਾਇਤਾ ਕਰਦਾਹੈ
ਕੰਨ ਦਰਦ ਵਿੱਚ ਵੀ ਕੱਚਾ ਲਸਣ ਰਾਹਤ ਦਿੰਦਾ ਹੈ