ਇਨ੍ਹਾਂ 9 ਫਾਇਦਿਆਂ ਕਰ ਕੇ ਭਿੱਜੇ ਹੋਏ ਅੰਜੀਰ ਨੂੰ ਬਣਾਓ ਰੁਟੀਨ ਦਾ ਹਿੱਸਾ



ਇਸ ਦੀ ਵਰਤੋਂ ਤਾਜ਼ੀ ਜਾਂ ਸੁੱਕੀ ਦੋਹਾਂ ਤਰ੍ਹਾਂ ਕੀਤੀ ਜਾਂਦੀ ਹੈ



ਪਰ ਇਸ ਨੂੰ ਪਾਣੀ 'ਚ ਭਿਓ ਕੇ ਖਾਣ ਨਾਲ ਦੁੱਗਣਾ ਫ਼ਾਇਦਾ ਮਿਲਦਾ ਹੈ।



ਡਾਇਬਿਟੀਜ਼ ਕਰੇ ਮੈਨੇਜ



ਭਾਰ ਘਟਾਉਣ ’ਚ ਮਦਦਗਾਰ



ਦਿਲ ਨੂੰ ਬਣਾਏ ਸਿਹਤਮੰਦ



ਨੀਂਦ ਦੀ ਗੁਣਵੱਤਾ ’ਚ ਸੁਧਾਰ



ਕੈਂਸਰ ਦੇ ਖਤਰੇ ਨੂੰ ਘਟਾਵੇ



ਪਾਚਨ ਸਿਸਟਮ ’ਚ ਸੁਧਾਰ



ਹੱਡੀਆਂ ਦੀ ਸਿਹਤ ’ਚ ਸੁਧਾਰ



ਇਮਿਊਨਿਟੀ ਵਧਾਏ