ਕੱਚਾ ਨਹੀਂ ਇਦਾਂ ਖਾਣਾ ਸ਼ੁਰੂ ਕਰ ਦਿਓ ਲਸਣ, ਸਰੀਰ ‘ਚ ਜਮ੍ਹਾ ਗੰਦਾ ਕੋਲੈਸਟ੍ਰੋਲ ਹੋਵੇਗਾ ਬਾਹਰ
ਲਸਣ ਵਿੱਚ ਵਿਟਾਮਿਨ ਸੀ, ਸੇਲੇਨੀਅਮ ਅਤੇ ਫਾਈਬਰ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ
ਉੱਥੇ ਹੀ ਲਸਣ ਦਾ ਸੇਵਨ ਸਰਦੀਆਂ ਵਿੱਚ ਹੋਰ ਵੀ ਜ਼ਿਆਦਾ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ
ਲਸਣ ਨੂੰ ਵੱਖ-ਵੱਖ ਤਰੀਕਿਆਂ ਨਾਲ ਖਾਧਾ ਜਾਂਦਾ ਹੈ, ਕੀ ਤੁਹਾਨੂੰ ਪਤਾ ਹੈ ਕਿ ਲਸਣ ਨੂੰ ਘਿਓ ਵਿੱਚ ਭੁੰਨ ਕੇ ਖਾਣਾ ਫਾਇਦੇਮੰਦ ਹੁੰਦਾ ਹੈ
ਦੇਸੀ ਘਿਓ ਵਿੱਚ ਲਸਣ ਪੀਸ ਕੇ ਭੁੰਨ ਲਓ
ਇਸ ਤਰੀਕੇ ਨਾਲ ਲਸਣ ਖਾਣ ਨਾਲ ਮਸਲਸ ਨੂੰ ਆਰਾਮ ਮਿਲਦਾ ਹੈ
ਘਿਓ ਵਿੱਚ ਭੁੰਨਿਆ ਹੋਇਆ ਲਸਣ ਖਾਣ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ ਅਤੇ ਸਰੀਰ ਵਿੱਚ ਗਰਮੀ ਬਣੀ ਰਹਿੰਦੀ ਹੈ
ਸਰੀਰ ਵਿੱਚ ਜਮ੍ਹਾ ਬੈਡ ਕੋਲੈਸਟ੍ਰਾਲ ਵਧਣ ਨਾਲ ਹਾਰਟ ਨਾਲ ਜੁੜੀ ਸਮੱਸਿਆਵਾਂ ਦਾ ਖਤਰਾ ਵਧਣ ਲੱਗ ਜਾਂਦਾ ਹੈ, ਘਿਓ ਵਿੱਚ ਭੁੰਨਿਆ ਹੋਇਆ ਲਸਣ ਖਾਣ ਨਾਲ ਕੋਲੈਸਟ੍ਰੋਲ ਕੰਟਰੋਲ ਹੁੰਦਾ ਹੈ ਅਤੇ ਗੁਡ ਕੋਲੈਸਟ੍ਰੋਲ ਵਧਦਾ ਹੈ