ਜ਼ਿਆਦਾ ਨਮਕ ਖਾਂਦੇ ਹੋ ਤਾਂ ਜਾਣ ਲਓ ਇਸ ਦੇ ਨੁਕਸਾਨ
ਇਹ ਸੋਡੀਅਮ ਕਲੋਰਾਈਡ ਨਾਲ ਬਣਿਆ ਹੁੰਦਾ ਹੈ
ਨਮਕ ਦਾ ਇਸਤੇਮਾਲ ਲੋਕ ਹਰ ਖਾਣੇ ਵਿੱਚ ਕਰਦੇ ਹਨ
ਆਓ ਜਾਣਦੇ ਹਾਂ ਜ਼ਿਆਦਾ ਨਮਕ ਖਾਣ ਦੇ ਕੀ ਨੁਕਸਾਨ ਹੁੰਦੇ ਹਨ
ਜ਼ਿਆਦਾ ਨਮਕ ਖਾਣ ਦੇ ਕਈ ਨੁਕਸਾਨ ਹੁੰਦੇ ਹਨ
ਜ਼ਿਆਦਾ ਨਮਕ ਖਾਣ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ
ਇਸ ਨੂੰ ਜ਼ਿਆਦਾ ਖਾਣ ਨਾਲ ਸਰੀਰ ਵਿੱਚ ਪਾਣੀ ਦੀ ਕਮੀਂ ਹੋ ਸਕਦੀ ਹੈ
ਰਿਸਰਚ ਮੁਤਾਬਕ ਜ਼ਿਆਦਾ ਨਮਕ ਖਾਣ ਨਾਲ ਪੇਟ ਵਿੱਚ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ
ਨਮਕ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਨੂੰ ਜ਼ਿਆਦਾ ਖਾਣ ਨਾਲ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ