ਸਰਦੀਆਂ ਦੇ ਮੌਸਮ ਵਿੱਚ ਕਿਉਂ ਖਾਣਾ ਚਾਹੀਦਾ ਲਸਣ
ਸਰਦੀਆਂ ਵਿੱਚ ਲਸਣ ਖਾਣਾ ਫਾਇਦੇਮੰਦ ਹੁੰਦਾ ਹੈ
ਲਸਣ ਵਿੱਚ ਕਈ ਇਦਾਂ ਦੇ ਗੁਣ ਹੁੰਦੇ ਹਨ ਜੋ ਸਰਦੀ-ਜੁਕਾਮ ਅਤੇ ਫਲੂ ਵਰਗੀਆਂ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ
ਇਸ ਤੋਂ ਇਲਾਵਾ ਲਸਣ ਵਿੱਚ ਏਲੀਸੀਨ ਨਾਮ ਦਾ ਕੰਪਾਉਂਡ ਹੁੰਦਾ ਹੈ ਜਿਸ ਨਾਲ ਇਸ ਵਿੱਚ ਐਂਟੀਬੈਕਟੀਰੀਅਲ ਵਰਗੇ ਕਈ ਗੁਣ ਹੁੰਦੇ ਹਨ
ਇਹ ਗੁਣ ਜੁਕਾਮ ਅਤੇ ਖੰਘ ਵਰਗੀਆਂ ਕਈ ਸਮੱਸਿਆਵਾਂ ਤੋਂ ਬਚਾਉਂਦੇ ਹਨ
ਉੱਥੇ ਹੀ ਲਸਣ ਸੇਲੇਨੀਅਮ, ਜਰਮੇਨੀਅਮ ਅਤੇ ਸਲਫਹਾਈਡ੍ਰੀਨ ਅਮੀਮੋ ਐਸਿਡ ਹੁੰਦਾ ਹੈ
ਜੋ ਇਮਿਊਨਿਟੀ ਨੂੰ ਵਧਾਉਂਦਾ ਹੈ
ਲਸਣ ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ
ਸਰਦੀਆਂ ਦੇ ਮੌਸਮ ਵਿੱਚ ਰੋਜ਼ ਲਸਣ ਦੀ ਇੱਕ ਤੁਰੀ ਖਾਣ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ
ਇਹ ਖੂਨ ਨੂੰ ਪਤਲਾ ਕਰਕੇ ਧਮਨੀਆਂ ਦੇ ਸਿਹਤ ਨੂੰ ਸਹੀ ਰੱਖਦਾ ਹੈ