ਸਰਦੀਆਂ ‘ਚ ਕੇਸਰ ਬਦਾਮ ਦਾ ਦੁੱਧ ਪੀਣ ਦੇ ਫਾਇਦੇ

ਠੰਡ ਦੇ ਮੌਸਮ ਵਿੱਚ ਕੇਸਰ ਬਦਾਮ ਦਾ ਦੁੱਧ ਪੀਣ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ

Published by: ਏਬੀਪੀ ਸਾਂਝਾ

ਇਸ ਦੁੱਧ ਵਿੱਚ ਮੌਜੂਦ ਬਦਾਮ ਦਿਮਾਗ ਨੂੰ ਤੇਜ਼ ਕਰਦੇ ਹਨ ਅਤੇ ਥਕਾਵਟ ਦੂਰ ਹੁੰਦੀ ਹੈ

Published by: ਏਬੀਪੀ ਸਾਂਝਾ

ਕੇਸਰ ਦੀ ਤਾਸੀਰ ਖੂਨ ਦੇ ਸੰਚਾਰ ਨੂੰ ਬਿਹਤਰ ਬਣਾਉਂਦੀ ਹੈ ਅਤੇ ਸਕਿਨ ਨੂੰ ਨੈਚੂਰਲ ਗਲੋ ਮਿਲਦਾ ਹੈ

Published by: ਏਬੀਪੀ ਸਾਂਝਾ

ਰਾਤ ਨੂੰ ਇਸ ਨੂੰ ਪੀਣ ਨਾਲ ਨੀਂਦ ਵਧੀਆ ਆਉਂਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸਰਦੀਆਂ ਵਿੱਚ ਥਕਾਵਟ ਆਸਾਨੀ ਨਾਲ ਦੂਰ ਹੁੰਦੀ ਹੈ

Published by: ਏਬੀਪੀ ਸਾਂਝਾ

ਬਦਾਮ ਦਾ ਪ੍ਰੋਟੀਨ ਅਤੇ ਹੈਲਥੀ ਫੈਟ ਇਮਿਊਨਿਟੀ

Published by: ਏਬੀਪੀ ਸਾਂਝਾ

ਨੂੰ ਮਜਬੂਤ ਬਣਾ ਕੇ ਬਿਮਾਰੀਆਂ ਤੋਂ ਬਚਾਉਂਦਾ ਹੈ

Published by: ਏਬੀਪੀ ਸਾਂਝਾ

ਕੇਸਰ ਵਿੱਚ ਮੌਜੂਦ ਐਂਟੀਆਕਸੀਡੈਂਟਸ ਸਰੀਰ

Published by: ਏਬੀਪੀ ਸਾਂਝਾ

ਵਿੱਚ ਸੋਜ ਨੂੰ ਘਟਾ ਕੇ ਦਰਦ ਨੂੰ ਘੱਟ ਕਰਦੇ ਹਨ

Published by: ਏਬੀਪੀ ਸਾਂਝਾ