ਖੋਖਲੀਆਂ ਹੱਡੀਆਂ ‘ਚ ਕੈਲਸ਼ੀਅਮ ਭਰ ਦੇਵੇਗਾ ਆਗ ਡ੍ਰਾਈ ਫਰੂਟ, ਬੁਢਾਪੇ ਤੱਕ ਰਹਿਣਗੀਆਂ ਮਜ਼ਬੂਤ

ਅੱਜਕੱਲ੍ਹ ਦੇ ਦੌਰ ਵਿੱਚ ਘੱਟ ਉਮਰ ਦੇ ਲੋਕਾਂ ਦੀਆਂ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਹੱਡੀਆਂ ਨੂੰ ਮਜ਼ਬੂਤ ਕਰਨ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਹੁੰਦਾ ਹੈ,

Published by: ਏਬੀਪੀ ਸਾਂਝਾ

ਕੈਲਸ਼ੀਅਮ ਨਾਲ ਸਿਰਫ ਹੱਡੀਆਂ ਮਜ਼ਬੂਤ ਨਹੀਂ ਹੁੰਦੀਆਂ, ਸਗੋਂ ਇਹ ਸਾਡੀ ਮਾਂਸਪੇਸ਼ੀਆਂ, ਦਿਲ ਅਤੇ ਨਸਾਂ ਨੂੰ ਵੀ ਠੀਕ ਕਰਨ ਦਾ ਕੰਮ ਕਰਦਾ ਹੈ

Published by: ਏਬੀਪੀ ਸਾਂਝਾ

ਮਖਾਣੇ ਕੈਲਸ਼ੀਅਮ ਦਾ ਵਧੀਆ ਸੋਰਸ ਹਨ, ਇਹ ਇੱਕ ਹੈਲਥੀ ਬੈਲੇਂਸਡ ਡਾਈਟ ਦੇ ਲਈ ਬਹੁਤ ਵਧੀਆ ਹੈ

Published by: ਏਬੀਪੀ ਸਾਂਝਾ

ਇੱਕ ਕੱਪ ਮਖਾਣਿਆਂ ਵਿੱਚ ਕਰੀਬ 106 ਕੈਲੋਰੀ, 4.93 ਪ੍ਰੋਟੀਨ, 52.2 ਕੈਲਸ਼ੀਅਮ, 67.2 ਮੈਗਨੇਸ਼ੀਅਮ, ਮਿਲੀਗ੍ਰਾਮ, ਫਾਸਫੋਰਸ 200 ਮਿਲੀਗ੍ਰਾਮ, ਪੋਟਾਸ਼ੀਅਮ 438 ਮਿਲੀਗ੍ਰਾਮ ਅਤੇ ਆਇਰਨ 1.13 ਮਿਲੀਗ੍ਰਾਮ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਨਾਲ ਤੁਹਾਨੂੰ ਬਹੁਤ ਫਾਇਦਾ ਹੋ ਸਕਦਾ ਹੈ, ਮਖਾਣਿਆਂ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਇਹ ਮਜਬੂਤ ਹੱਡੀਆਂ ਲਈ ਜ਼ਰੂਰੀ ਬਿਲਡਿੰਗ ਬਲਾਕਸ ਬਣਾਉਂਦੇ ਹਨ

Published by: ਏਬੀਪੀ ਸਾਂਝਾ

ਆਸਟੀਓਪੋਰੋਸਿਸ ਵਰਗੀਆਂ ਸਮੱਸਿਆਵਾਂ ਨੂੰ ਰੋਕਣ ਵਿੱਚ ਮਦਦ ਕਰਦੇ ਹਨ

Published by: ਏਬੀਪੀ ਸਾਂਝਾ

ਉਮਰ ਵਧਣ ਦੇ ਨਾਲ-ਨਾਲ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ

Published by: ਏਬੀਪੀ ਸਾਂਝਾ