ਕਿਡਨੀ ਖਰਾਬ ਹੋਣ ਤੋਂ ਬਚਾਉਣ ਲਈ ਰੋਜ਼ ਕਿੰਨਾ ਪਾਣੀ ਪੀਣਾ ਚਾਹੀਦਾ, ਅਣਦੇਖੀ ਹੋ ਸਕਦੀ ਖਤਰਨਾਕ

ਕਿਡਨੀ ਮਨੁੱਖ ਦੇ ਸਰੀਰ ਦਾ ਫਿਲਟਰ ਹੁੰਦੀ ਹੈ, ਜੋ ਕਿ ਸਰੀਰ ਤੋਂ ਖਤਰਨਾਕ ਟਾਕਸਿਨਸ ਬਾਹਰ ਕੱਢ ਕੇ ਪੂਰੇ ਸਰੀਰ ਨੂੰ ਸਿਹਤਮੰਦ ਰੱਖਦੀ ਹੈ

Published by: ਏਬੀਪੀ ਸਾਂਝਾ

ਕਿਡਨੀ ਨੂੰ ਫਿਲਟਰ ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ, ਅਜਿਹੇ ਵਿੱਚ ਤੁਹਾਡਾ ਫਰਜ਼ ਬਣਦਾ ਹੈ ਕਿ ਕਿਡਨੀ ਨੂੰ ਹੈਲਥੀ ਰੱਖਣ ਲਈ ਰੋਜ਼ ਜ਼ਰੂਰੀ ਮਾਤਰਾ ਵਿੱਚ ਪਾਣੀ ਪੀਓ

Published by: ਏਬੀਪੀ ਸਾਂਝਾ

ਆਮ ਤੌਰ ‘ਤੇ ਇੱਕ ਸਿਹਤਮੰਦ ਵਿਅਕਤੀ ਨੂੰ ਦਿਨ ਵਿੱਚ 8 ਤੋਂ 10 ਗਿਲਾਸ (ਲਗਭਗ 2.5 ਤੋਂ 3 ਲੀਟਰ) ਪਾਣੀ ਪੀਣਾ ਚਾਹੀਦਾ ਹੈ, ਪਰ ਕਿਡਨੀ ਦੇ ਮਾਮਲੇ ਵਿੱਚ ਇੱਕ ਹੀ ਨਿਯਮ ਸਾਰਿਆਂ ‘ਤੇ ਲਾਗੂ ਹੁੰਦਾ ਹੈ

Published by: ਏਬੀਪੀ ਸਾਂਝਾ

ਮਰਦਾਂ ਨੂੰ ਦਿਨ ਭਰ ਵਿੱਚ ਲਗਭਗ 3.7 ਲੀਟਰ ਤਰਲ ਪਦਾਰਥ ਪਾਣੀ ਪੀਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਔਰਤਾਂ ਨੂੰ ਲਗਭਗ 2.7 ਤੋਂ 3 ਲੀਟਰ ਪਾਣੀ ਪੀਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਜਿੰਮ ਜਾਣ ਵਾਲੇ ਜਾਂ ਮਿਹਨਤ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਪਸੀਨੇ ਦੇ ਰੂਪ ਵਿੱਚ ਨਿਕਲਣ ਵਾਲੇ ਪਾਣੀ ਦੀ ਭਰਪਾਈ ਦੇ ਲਈ 1 ਲੀਟਰ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਹਲਕਾ ਪਾਰਦਰਸ਼ੀ ਜਾਂ ਪੀਲੇ ਯੂਰਿਨ ਦਾ ਮਤਲਬ ਹੈ ਤੁਸੀਂ ਸਹੀ ਮਾਤਰਾ ਵਿੱਚ ਪਾਣੀ ਪੀ ਰਹੇ ਹੋ ਤੇ ਤੁਹਾਡੀ ਕਿਡਨੀ ਖੁਸ਼ ਹੈ

Published by: ਏਬੀਪੀ ਸਾਂਝਾ

ਗਾੜ੍ਹਾ ਪੀਲਾ ਅਤੇ ਨਾਰੰਗੀ ਰੰਗ ਦਾ ਪਿਸ਼ਾਬ ਸੰਕੇਤ ਕਰਦਾ ਹੈ ਕਿ ਤੁਹਾਡੀ ਕਿਡਨੀ ਨੂੰ ਗੰਦਗੀ ਸਾਫ ਕਰਨ ਵਿੱਚ ਮੁਸ਼ੱਕਤ ਕਰ ਰਹੀ ਹੈ

Published by: ਏਬੀਪੀ ਸਾਂਝਾ

ਜੇਕਰ ਕਿਸੇ ਨੂੰ ਕਿਡਨੀ ਦੀ ਬਿਮਾਰੀ ਹੈ ਤਾਂ ਉਸ ਨੂੰ ਘੱਟ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ, ਅਜਿਹੇ ਮਰੀਜ਼ਾਂ ਲਈ ਜ਼ਿਆਦਾ ਪਾਣੀ ਖਤਰਨਾਕ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਦੀ ਕਿਡਨੀ ਜ਼ਿਆਦਾ ਪਾਣੀ ਬਾਹਰ ਨਹੀਂ ਕੱਢ ਪਾਉਂਦੀ ਹੈ

Published by: ਏਬੀਪੀ ਸਾਂਝਾ