ਮਸਰ ਦੀ ਦਾਲ ਸਿਹਤ ਦੇ ਲਈ ਫਾਇਦੇਮੰਦ ਹੁੰਦੀ ਹੈ



ਇਸ ਦੇ ਸੇਵਨ ਨਾਲ ਸਰੀਰ ਨੂੰ ਇਹ ਫਾਇਦੇ ਹੁੰਦੇ ਹਨ



ਕੋਲੈਸਟ੍ਰੋਲ ਲੈਵਲ ਘੱਟ ਹੁੰਦਾ ਹੈ



ਪ੍ਰੈਗਨੈਂਸੀ ਵਿੱਚ ਫਾਇਦੇਮੰਦ



ਹੱਡੀਆਂ ਮਜ਼ਬੂਤ ਕਰਦੀ ਹੈ



ਸਕਿਨ ਦੀ ਹੈਲਥ ਦੇ ਲਈ ਫਾਇਦੇਮੰਦ



ਦਿਲ ਦੀ ਸਿਹਤ ਲਈ ਚੰਗੀ ਹੁੰਦੀ ਹੈ



ਬਲੱਡ ਵਿੱਚ ਸ਼ੂਗਰ ਲੈਵਲ ਕੰਟਰੋਲ ਕਰਦੀ ਹੈ



ਭਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ



ਦਸਤ ‘ਚ ਆਰਾਮ ਮਿਲੇਗਾ