ਜੇਕਰ ਤੁਸੀਂ 7 ਦਿਨਾਂ ਤੱਕ ਰੋਜ਼ਾਨਾ ਅਨਾਰ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ ਆਓ ਜਾਣਦੇ ਹਾਂ ਅਨਾਰ ਖਾਣ ਦੇ ਗਜ਼ਬ ਵਾਲੇ ਫਾਇਦੇ.. ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਅਨਾਰ ਜ਼ਰੂਰ ਖਾਓ ਅਨਾਰ ਵਿੱਚ ਪਿਊਨਿਕ ਐਸਿਡ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਜੋ ਕੋਲੈਸਟ੍ਰਾਲ ਨੂੰ ਘੱਟ ਕਰਦਾ ਹੈ ਇਸ ਤੋਂ ਇਲਾਵਾ ਇਹ ਟ੍ਰਾਈਗਲਿਸਰਾਈਡ ਨੂੰ ਵੀ ਘੱਟ ਕਰਦਾ ਹੈ ਨਾੜੀਆਂ ਨੂੰ ਸਾਫ਼ ਕਰਕੇ ਹਾਈ ਬੀਪੀ ਨੂੰ ਕੰਟਰੋਲ ਕਰਦਾ ਹੈ ਜੋ ਲੋਕ ਅਨਾਰ ਦਾ ਜੂਸ ਪੀਂਦੇ ਹਨ ਜਾਂ ਅਨਾਰ ਖਾਂਦੇ ਹਨ, ਉਨ੍ਹਾਂ ਦਾ ਤਣਾਅ ਕੰਟਰੋਲ 'ਚ ਰਹਿੰਦਾ ਹੈ ਇਹ ਮਨੋਵਿਗਿਆਨਕ ਤਣਾਅ ਨੂੰ ਵੀ ਘਟਾਉਂਦਾ ਹੈ। ਇਹ ਕੋਰਟੀਸੋਲ ਦੇ ਪੱਧਰ ਨੂੰ ਵੀ ਘਟਾਉਂਦਾ ਹੈ ਜਿਸ ਕਾਰਨ ਨੀਂਦ ਚੰਗੀ ਆਉਂਦੀ ਹੈ ਅਤੇ ਤਣਾਅ ਵਾਲੇ ਹਾਰਮੋਨਸ ਘੱਟ ਹੁੰਦੇ ਹਨ ਅਨਾਰ ਖਾਣ ਜਾਂ ਪੀਣ ਨਾਲ ਸਟੈਮਿਨਾ ਵਧਦਾ ਹੈ