ਮਸਰਾਂ ਦੀ ਦਾਲ ਖਾਣ ਨਾਲ ਸਰੀਰ ‘ਚ ਨਹੀਂ ਹੁੰਦੀਆਂ ਆਹ ਸਮੱਸਿਆਵਾਂ

ਮਸਰਾਂ ਦੀ ਦਾਲ ਖਾਣ ਨਾਲ ਸਰੀਰ ‘ਚ ਨਹੀਂ ਹੁੰਦੀਆਂ ਆਹ ਸਮੱਸਿਆਵਾਂ

ਦਾਲ ਸਾਡੀ ਸਿਹਤ ਦੇ ਲਈ ਫਾਇਦੇਮੰਦ ਹੁੰਦੀ ਹੈ

ਦਾਲ ਵਿੱਚ ਪ੍ਰੋਟੀਨ, ਫਾਈਬਰ ਤੇ ਕਈ ਪੋਸ਼ਕ ਤੱਤ ਹੁੰਦੇ ਹਨ, ਜੋ ਕਿ ਸਾਡੇ ਸਰੀਰ ਦੇ ਲਈ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਮਸਰਾਂ ਦੀ ਦਾਲ ਖਾਣ ਨਾਲ ਸਰੀਰ ਵਿਚੋਂ ਕਿਹੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ

ਮਸਰਾਂ ਦੀ ਦਾਲ ਵਿੱਚ ਘੁਲਨਸ਼ੀਲ ਫਾਈਬਰ ਹੁੰਦਾ ਹੈ

ਮਸਰਾਂ ਦੀ ਦਾਲ ਵਿੱਚ ਘੁਲਨਸ਼ੀਲ ਫਾਈਬਰ ਹੁੰਦਾ ਹੈ

ਜਿਸ ਨਾਲ ਇਹ ਸਾਡੇ ਸਰੀਰ ਤੋਂ ਖਰਾਬ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ

ਇਸ ਤੋਂ ਇਲਾਵਾ ਮਸਰਾਂ ਦੀ ਦਾਲ ਖਾਣ ਨਾਲ ਸਰੀਰ ਵਿਚੋਂ ਖੂਨ ਦੀ ਕਮੀਂ ਨਹੀਂ ਹੁੰਦੀ ਹੈ

ਮਸਰਾਂ ਦੀ ਦਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਕੇ ਦਿਲ ਦੀ ਸਿਹਤ ਨੂੰ ਸਹੀ ਰੱਖਦੀ ਹੈ

Published by: ਏਬੀਪੀ ਸਾਂਝਾ

ਮਸਰਾਂ ਦੀ ਦਾਲ ਪਾਚਨ ਦੀ ਸਮੱਸਿਆ ਨੂੰ ਦੂਰ ਰੱਖਦੀ ਹੈ

ਮਸਰਾਂ ਦੀ ਦਾਲ ਭਾਰ ਘੱਟ ਕਰਨ ਵਿੱਚ ਮਦਦਗਾਰ ਹੁੰਦੀ ਹੈ, ਕਿਉਂਕਿ ਇਹ ਪ੍ਰੋਟੀਨ ਦਾ ਚੰਗਾ ਸਰੋਤ ਹੁੰਦਾ ਹੈ